ਇੱਕੋ ਮੰਚ 'ਤੇ ਵਿਖੇ ਬਾਜਵਾ ਤੇ ਕੈਪਟਨ, ਬਾਜਵਾ ਨੇ ਕੀਤੀ ਇਹ ਅਪੀਲ
ਆਪਣੀ ਹੀ ਸਰਕਾਰ ਨੂੰ ਘੇਰਨ ਵਾਲੇ ਰਾਜ ਸਭਾ ਮੈਂਬਰ ਪ੍ਰਤਾਪ ਬਾਜਵਾ ਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਇਕੱਠੇ ਸਟੇਜ 'ਤੇ ਨਜ਼ਰ ਆਏ। ਇਹ ਬਹੁਤ ਘੱਟ ਵਾਰ ਹੁੰਦਾ ਜਦੋਂ ਬਾਜਵਾ ਤੇ ਕੈਪਟਨ ਇਕੱਠੇ ਨਜ਼ਰ ਆਏ ਹੋਣ। ਪੰਜਾਬ 'ਚ ਕਾਂਗਰਸ ਵੱਲੋਂ ਕੱਢੀ ਜਾ ਰਹੀ ਟਰੈਕਟਰ ਰੈਲੀ ਦਾ ਆਖਰੀ ਦਿਨ ਸੀ। ਪਟਿਆਲਾ 'ਚ ਹੋਈ ਰੈਲੀ ਦੌਰਾਨ ਇਹ ਦ੍ਰਿਸ਼ ਦਿਖਾਈ ਦਿੱਤਾ।
ਇਸ ਦੌਰਾਨ ਪ੍ਰਤਾਪ ਬਾਜਵਾ ਨੇ ਕਿਹਾ ਕਿ ਕਿਸਾਨਾਂ ਨੂੰ ਬਚਾਉਣ ਲਈ ਪੰਜਾਬ ਦੀ ਕਾਂਗਰਸ ਲੀਡਰਸ਼ਿਪ ਨੂੰ ਇੱਕ ਹੋਣਾ ਪਵੇਗਾ।
ਇਸ ਦੌਰਾਨ ਪ੍ਰਤਾਪ ਬਾਜਵਾ ਨੇ ਕਿਹਾ ਕਿ ਕਿਸਾਨਾਂ ਨੂੰ ਬਚਾਉਣ ਲਈ ਪੰਜਾਬ ਦੀ ਕਾਂਗਰਸ ਲੀਡਰਸ਼ਿਪ ਨੂੰ ਇੱਕ ਹੋਣਾ ਪਵੇਗਾ।
Tags :
Rahul Gandhi Punjab Visits Patiala Rally Congress Rally Farm Act Partap Bajwa Captain Amarinder Punjab Congress Navjot Sidhu