ਪਠਾਨਕੋਟ ਗ੍ਰੇਨੇਡ ਧਮਾਕੇ ਮਾਮਲੇ 'ਚ ਪੁਲਿਸ ਨੂੰ ਕਾਮਯਾਬੀ, ਜਾਣੋ ਕਿਸਨੇ ਕਰਵਾਇਆ ਸੀ ਧਮਾਕਾ ?
Continues below advertisement
ਪਠਾਨਕੋਟ ਗ੍ਰੇਨੇਡ ਧਮਾਕੇ ਮਾਮਲੇ 'ਚ ਪੁਲਿਸ ਨੂੰ ਕਾਮਯਾਬੀ
ਇੰਟਰਨੈਸ਼ਨਲ ਸਿੱਖ ਯੂਥ ਫੈਡਰੇਸ਼ਨ ਨੇ ਕਰਵਾਇਆ ਸੀ ਧਮਾਕਾ
ਪੁਲਿਸ ਨੇ ਧਮਾਕੇ ਮਾਮਲੇ ਵਿਚ 6 ਲੋਕਾਂ ਨੂੰ ਕੀਤਾ ਗ੍ਰਿਫ਼ਤਾਰ
6 ਗ੍ਰੇਨੇਡ,ਇਕ ਪਿਸਟਲ ਤੇ ਇਕ ਰਾਈਫਲ ਕੀਤੀ ਬਰਾਮਦ
ਲਖਬੀਰ ਰੋਡੇ ਤੇ ਗੈਂਗਸਟਰ ਸੁਖ ਭਿਖਾਰੀਵਾਲ ਨੇ ਅਟੈਕ ਦੀ ਕੀਤੀ ਸੀ ਪਲੈਨਿੰਗ
Continues below advertisement
Tags :
Pathankot Grenade Attack