6th Pay Commission: ਡਾਕਟਰਾਂ ਤੋਂ ਬਾਅਦ ਹੁਣ ਪਟਵਾਰੀਆਂ ਵਲੋਂ ਵੀ ਵਿਰੋਧ ਪ੍ਰਦਰਸ਼ਨ

ਛੇਵੇਂ ਪੇਅ ਕਮਿਸ਼ਨ ਦਾ ਪਟਵਾਰ ਯੂਨੀਅਨ ਨੇ ਕੀਤਾ ਵਿਰੋਧ, ਆਪਣੀਆਂ ਮੰਗਾਂ ਨੂੰ ਲੈ ਕੇ ਹੜਤਾਲ 'ਤੇ ਪਟਵਾਰ ਯੂਨੀਅਨ, 'ਛੇਵੇਂ ਪੇ ਕਮਿਸ਼ਨ ਨਾਲ ਮੁਲਾਜ਼ਮਾਂ ਦੀ ਤਨਖਾਹ ਵੱਧਣ ਦੀ ਥਾਂ ਘਟੀ', ਸਰਕਾਰ 'ਤੇ ਨਿੱਜੀਕਰਨ ਨੂੰ ਵਧਾਵਾ ਦੇਣ ਦਾ ਇਲਜ਼ਾਮ, ਕਾਨੂੰਗੋ ਐਸੋਸੀਏਸ਼ਨ ਤੇ ਪਟਵਾਰ ਐਸੋਸੀਏਸ਼ਨ ਦੀ ਹੜਤਾਲ, ਸਵੇਰ 11 ਵਜੇ ਤੋਂ ਦੁਪਹਿਰ  2 ਵਜੇ ਤੱਕ ਕੀਤੀ ਹੜਤਾਲ, 'ਹਰ ਹਫ਼ਤੇ ਦੇ ਵੀਰਵਾਰ ਤੇ ਸ਼ੁੱਕਰਵਾਰ ਕੀਤੀ ਜਾਵੇਗੀ ਹੜਤਾਲ', 'ਵੱਡੇ -ਵੱਡੇ ਸ਼ਬਜਬਾਗ ਦਿਖਾ ਸੱਤਾ 'ਚ ਆਈ ਸਰਕਾਰ', 'ਪੰਜਾਬ ਸਰਕਾਰ ਤੋਂ ਅੱਜ ਹਰ ਵਰਗ ਨਾਰਾਜ਼', 'ਪੰਜਾਬ ਪੱਧਰ 'ਤੇ 50% ਤੋਂ ਵੱਧ ਅਸਾਮੀਆਂ ਖਾਲੀ', 'ਮੁਲਾਜ਼ਮਾਂ ਨੂੰ ਦੇਣ ਦੀ ਥਾਂ ਸਰਕਾਰ ਖੋਹ ਰਹੀ', '29 ਜੁਲਾਈ ਨੂੰ ਮੋਤੀ ਮਹਿਲ ਦਾ ਕੀਤਾ ਜਾਵੇਗਾ ਘਿਰਾਓ'

JOIN US ON

Telegram
Sponsored Links by Taboola