ਦੀਪਾ 'ਤੇ ਗੱਡੀ ਹੇਠ ਵਿਸਫੋਟਕ ਲਾਉਣ ਦੇ ਇਲਜ਼ਾਮ

Continues below advertisement

ਸਬ-ਇੰਸਪੈਕਟਰ ਦਿਲਬਾਗ ਸਿੰਘ ਦੀ ਗੱਡੀ 'ਚ ਬੰਬ ਲਗਾਉਣ ਦਾ ਮਾਮਲਾ, ਅੰਮ੍ਰਿਤਸਰ ਪੁਲਿਸ ਨੇ ਦੀਪਾ ਨਾਂਅ ਦੇ ਸ਼ਖਸ ਨੂੰ ਕੀਤਾ ਕਾਬੂ, ਅੱਤਵਾਦੀ ਲਖਬੀਰ ਲਾਂਡਾ ਦੇ ਸੰਪਰਕ 'ਚ ਸੀ ਦੀਪਾ, ਦੀਪਾ 'ਤੇ ਗੱਡੀ ਹੇਠ ਵਿਸਫੋਟਕ ਲਾਉਣ ਦੇ ਇਲਜ਼ਾਮ, ਮੁੱਖ ਸ਼ੱਕੀ ਮਨੀ ਅਜੇ ਵੀ ਪੁਲਿਸ ਦੀ ਗ੍ਰਿਫਤ 'ਚੋਂ ਬਾਹਰ, 
16 ਅਗਸਤ ਨੂੰ ਸਬ ਇੰਸਪੈਕਟਰ ਦੀ ਗੱਡੀ ਹੇਠੋਂ ਮਿਲਿਆ ਸੀ ਬੰਬ। ਦਿਲਬਾਗ ਸਿੰਘ ਨੇ ਇਲਜ਼ਾਮ ਲਾਏ ਸਨ ਕਿ ਅੱਤਵਾਦ ਦੇ ਦਿਨਾਂ ਚ ਸਰਗਰਮ ਹੋਣ ਕਰਕੇ ਉਸਨੂੰ ਮਾਰਨ ਦੀ ਸਾਜ਼ਿਸ਼ ਘੜੀ ਗਈ। ਇਸ ਮਾਮਲੇ ਚ ਹਰਪਾਲ ਸਿੰਘ ਅਤੇ ਫਤਿਹ ਗਿੱਲ ਨੂੰ ਪੁਲਿਸ ਨੇ ਸਭ ਤੋਂ ਪਹਿਲਾਂ ਗ੍ਰਿਫਤਾਰ ਕੀਤਾ ਸੀ। ਹਰਪਾਲ ਸਿੰਘ ਪੰਜਾਬ ਪੁਲਿਸ ਚ ਹੀ ਤੈਨਾਤ ਸੀ।

Continues below advertisement

JOIN US ON

Telegram