Police ਅਫ਼ਸਰਾਂ ਨੂੰ ਹੁਣ ਮਿਲੇਗਾ ਵੱਡਾ ਇਨਾਮ, CM ਮਾਨ ਨੇ ਕਰ ਦਿੱਤਾ ਐਲਾਨ
ਮੁੱਖ ਮੰਤਰੀ ਭਗਵੰਤ ਮਾਨ ਨੇ ਪੰਜਾਬ ਪੁਲਿਸ ਲਈ ਨਵੀਂ ਰਿਵਾਰਡ ਪਾਲਿਸੀ ਦਾ ਐਲਾਨ ਕੀਤਾ
ਐਨ.ਡੀ.ਪੀ.ਐਸ. ਮਾਮਲਿਆਂ ਵਿੱਚ ਵੱਡੀ ਕਾਰਵਾਈ ਕਰਨ ‘ਤੇ ਪੁਲਿਸ ਅਧਿਕਾਰੀਆਂ ਨੂੰ ਮਿਲੇਗਾ ਇਨਾਮ
1 ਕਿਲੋ ਤੋਂ ਵੱਧ ਹੇਰੋਇਨ ਬਰਾਮਦ ਕਰਨ ‘ਤੇ ਇਨਵੈਸਟੀਗੇਟਿੰਗ ਅਫਸਰ ਨੂੰ ਮਿਲੇਗਾ 1 ਲੱਖ 20 ਹਜ਼ਾਰ ਦਾ ਇਨਾਮ
ਹੁਣ ਹੈੱਡ ਕਾਂਸਟੇਬਲ ਵੀ ਐਨ.ਡੀ.ਪੀ.ਐਸ. ਮਾਮਲਿਆਂ ਦੀ ਕਰ ਸਕਣਗੇ ਜਾਂਚ
ਪੰਜਾਬ ਪੁਲਿਸ ਵਿੱਚ ਜਲਦੀ ਹੋਣਗੀਆਂ 1600 ਤਰੱਕੀਆਂ, ਨਵੀਂ ਭਰਤੀ ਲਈ ਖਾਲੀ ਹੋਣਗੀਆਂ ਸੀਟਾਂ