ਪੰਜਾਬ 'ਚ ਚੋਣਾਂ ਤੋਂ ਪਹਿਲਾਂ ਚੜਿਆ ਸਿਆਸੀ ਪਾਰਾ

Continues below advertisement

ਪੰਜਾਬ 'ਚ ਚੋਣਾਂ ਤੋਂ ਪਹਿਲਾਂ ਚੜਿਆ ਸਿਆਸੀ ਪਾਰਾ
ਪ੍ਰਸ਼ਾਂਤ ਕਿਸ਼ੋਰ ਵੱਲੋਂ ਕਾਂਗਰਸੀ ਵਿਧਾਇਕਾਂ ਨਾਲ ਮੀਟਿੰਗ
ਪਹਿਲੀ ਵਾਰ ਵਿਧਾਇਕ ਬਣੇ ਕਾਂਗਰਸੀਆਂ ਨਾਲ ਮੁਲਾਕਾਤ
ਕਾਂਗਰਸ ਦੇ 80 ਵਿਧਾਇਕਾਂ 'ਚੋਂ 37 ਪਹਿਲੀ ਵਾਰ ਵਿਧਾਨ ਸਭਾ ਪਹੁੰਚੇ
ਵਿਧਾਇਕਾਂ ਮੁਤਾਬਕ ਪ੍ਰਸ਼ਾਂਤ ਕਿਸ਼ੋਰ ਕਰ ਰਹੇ ਮਦਦ
ਵਿਧਾਇਕਾਂ ਮੁਤਾਬਕ ਵਿਕਾਸ ਕਾਰਜਾਂ 'ਤੇ ਗੱਲਬਾਤ
ਪੰਜਾਬ ਕਾਂਗਰਸ ਪ੍ਰਧਾਨ ਸੁਨੀਲ ਜਾਖੜ ਦੀ ਗ਼ੈਰਹਾਜ਼ਿਰੀ 'ਤੇ ਸਵਾਲ
ਸੁਨੀਲ ਜਾਖੜ ਨੂੰ ਅਸਤੀਫ਼ਾ ਦੇ ਦੇਣਾ ਚਾਹੀਦਾ: ਮਜੀਠੀਆ
ਕੈਪਟਨ ਸਰਕਾਰ ਨੇ ਵਾਅਦੇ ਪੂਰੇ ਨਹੀਂ ਕੀਤੇ: ਮਜੀਠੀਆ
ਪ੍ਰਸ਼ਾਂਤ ਕਿਸ਼ੋਰ ਨੇ ਕੈਪਟਨ ਦੇ ਪ੍ਰਿੰਸੀਪਲ ਐਡਵਾਈਜ਼ਰ
2017 'ਚ ਕੈਪਟਨ ਦੇ ਸਿਆਸੀ ਰਣਨੀਤੀਕਾਰ ਸਨ ਪ੍ਰਸ਼ਾਂਤ ਕਿਸ਼ੋਰ
2020 'ਚ AAP ਲਈ ਚੋਣ ਰਣਨੀਤੀਕਾਰ ਰਹੇ ਪ੍ਰਸ਼ਾਂਤ ਕਿਸ਼ੋਰ
ਕੈਪਟਨ ਲਈ ਮੁੜ ਚੋਣ ਰਣਨੀਤੀ ਘੜ ਰਹੇ ਪ੍ਰਸ਼ਾਂਤ ਕਿਸ਼ੋਰ

Continues below advertisement

JOIN US ON

Telegram