Powercom staff strike | ਪੰਜਾਬ 'ਚ ਛਾਏਗਾ ਹਨ੍ਹੇਰਾ ? 3 ਦਿਨ ਬਿਜਲੀ ਰੱਬ ਭਰੋਸੇ...
Continues below advertisement
Powercom staff strike | ਪੰਜਾਬ 'ਚ ਛਾਏਗਾ ਹਨ੍ਹੇਰਾ ? 3 ਦਿਨ ਬਿਜਲੀ ਰੱਬ ਭਰੋਸੇ...
ਪੰਜਾਬ 'ਚ ਛਾਏਗਾ ਹਨ੍ਹੇਰਾ ?
3 ਦਿਨ ਬਿਜਲੀ ਰੱਬ ਭਰੋਸੇ
ਬਿਜਲੀ ਬੋਰਡ ਦੇ ਕਰਮਚਾਰੀਆਂ ਦੀ ਹੜ੍ਹਤਾਲ
ਮੰਗਾਂ ਮਨਵਾਉਣ 'ਤੇ ਅੜੇ ਮੁਲਾਜ਼ਮ
ਪੰਜਾਬ ਦੇ ਵਿਚ ਬਲੈਕਆਊਟ ਹੋ ਸਕਦਾ ਹੈ |ਅਗਲੇ 3 ਦਿਨਾਂ ਲਈ ਪੰਜਾਬ ਚ ਬਿਜਲੀ ਰਭ ਭਰੋਸੇ ਹੈ |
ਦਰਅਸਲ ਆਪਣੀਆਂ ਮੰਗਾਂ ਨੂੰ ਲੈ ਕੇ ਪੰਜਾਬ ਬਿਜਲੀ ਬੋਰਡ ਦੇ ਕਰਮਚਾਰੀ ਹੜ੍ਹਤਾਲ ਤੇ ਚਲੇ ਗਏ ਹਨ |
ਮੁਲਾਜ਼ਮ ਅੱਜ ਤੋਂ 3 ਦਿਨਾਂ ਹੜਤਾਲ ਤੇ ਹਨ | ਜਿਨ੍ਹਾਂ ਦਾ ਕਹਿਣਾ ਹੈ ਕਿ ਜਦ ਤੱਕ ਸਰਕਾਰ ਉਨ੍ਹਾਂ ਦੀਆਂ ਮੰਗਾਂ ਨਹੀਂ ਮੰਨਦੀ
ਉਦੋਂ ਤੱਕ ਉਹ ਡਿਊਟੀ ਤੇ ਨਹੀਂ ਪਰਤਣਗੇ |
ਤੇ ਇਸ ਦੌਰਾਨ ਜੇਕਰ ਕੋਈ ਵੀ ਬਿਜਲੀ ਸੰਬੰਧੀ ਸਮਸਿਆ ਜਾਂ ਸੰਕਟ ਆਵੇਗਾ
ਉਸ ਲਈ ਸੂਬਾ ਸਰਕਾਰ ਜ਼ਿੰਮੇਵਾਰ ਹੋਵੇਗੀ |ਪੰਜਾਬ 'ਚ ਛਾਏਗਾ ਹਨ੍ਹੇਰਾ ? 3 ਦਿਨ ਬਿਜਲੀ ਰੱਬ ਭਰੋਸੇ...
ਬਿਜਲੀ ਬੋਰਡ ਦੇ ਕਰਮਚਾਰੀਆਂ ਦੀ ਹੜ੍ਹਤਾਲ
Continues below advertisement
Tags :
PUNJAB NEWS