ਪੰਜਾਬ 'ਚ ਹੋਇਆ BJP ਲੀਡਰਾਂ ਦਾ ਤਿੱਖਾ ਵਿਰੋਧ, ਤੀਕਸ਼ਣ ਸੂਦ ਦੇ ਘਰ ਬਾਹਰ ਸੁੱਟੀ ਗੋਹੇ ਦੀ ਟਰਾਲੀ

ਅੰਮ੍ਰਿਤਸਰ 'ਚ ਕਿਸਾਨਾਂ ਨੇ ਕੀਤਾ ਰੋਸ ਪ੍ਰਦਰਸ਼ਨ
ਬੀਜੇਪੀ ਲੀਡਰ ਤਰੁਣ ਚੁੱਘ ਦੇ ਘਰ ਦੇ ਘਿਰਾਉ ਦੀ ਕੋਸ਼ਿਸ਼
ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਵੱਲੋਂ ਅਗਵਾਈ
ਜੰਡਿਆਲਾ ਗੁਰੂ ਵਿੱਚ ਧਰਨੇ ਨੂੰ 100 ਦਿਨ ਹੋਏ ਪੂਰੇ
ਤਰੁਣ ਚੁੱਘ ਦੇ ਘਰ ਦੇ ਘਿਰਾਉ ਲਈ ਵੱਡਾ ਇਕੱਠ
ਕਿਸਾਨਾਂ ਵੱਲੋਂ ਘਰ ਤੋਂ ਥੋੜੀ ਦੂਰ ਧਰਨਾ ਦੇ ਕੇ ਨਾਅਰੇਬਾਜ਼ੀ
ਪੁਲਿਸ ਵੱਲੋਂ ਕੀਤੇ ਗਏ ਸੀ ਸਖ਼ਤ ਸੁਰੱਖਿਆ ਇੰਤਜ਼ਾਮ
ਘਰ ਨੂੰ ਜਾਣ ਵਾਲੇ ਰਸਤਿਆ 'ਤੇ ਕੀਤੀ ਗਈ ਨਾਕੇਬੰਦੀ
ਬੀਜੇਪੀ ਲੀਡਰਾਂ ਨੂੰ ਕੇਂਦਰ 'ਤੇ ਦਬਾਅ ਬਣਾਉਣ ਦੀ ਅਪੀਲ
ਕਿਸਾਨਾਂ ਨੇ ਬੀਜੇਪੀ ਲੀਡਰਾਂ ਤੋਂ ਮੰਗਿਆ ਸਹਿਯੋਗ
ਕੇਂਦਰ ਸਰਕਾਰ ਤੋਂ ਖੇਤੀ ਕਾਨੂੰਨ ਵਾਪਸ ਲੈਣ ਦੀ ਮੰਗ
ਹੁਸ਼ਿਆਰਪੁਰ 'ਚ ਤੀਕਸ਼ਣ ਸੂਦ ਖ਼ਿਲਾਫ਼ ਨਾਅਰੇਬਾਜ਼ੀ
ਕਿਸਾਨਾਂ ਖ਼ਿਲਾਫ਼ ਬਿਆਨਬਾਜ਼ੀ ਕਰਨੀ ਪਈ ਮਹਿੰਗੀ

JOIN US ON

Telegram
Sponsored Links by Taboola