Breaking- ਨਵੇਂ ਸਾਲ 'ਤੇ ਕਿਸਾਨਾਂ ਵੱਲੋਂ ਅੰਦੋਲਨ ਨੂੰ ਹੋਰ ਤੇਜ਼ ਕਰਨ ਦਾ ਫੈਸਲਾ

Continues below advertisement
ਕਿਸਾਨਾਂ ਵੱਲੋਂ ਅੰਦੋਲਨ ਨੂੰ ਹੋਰ ਤੇਜ਼ ਕਰਨ ਦਾ ਫੈਸਲਾ
4 ਜਨਵਰੀ ਦੀ ਮੀਟਿੰਗ ਤੈਅ ਕਰੇਗੀ ਅੰਦੋਲਨ ਦੀ ਰੂਪ ਰੇਖਾ
ਮੀਟਿੰਗ ਬੇਸਿੱਟਾ ਰਹਿਣ 'ਤੇ 6 ਜਨਵਰੀ ਨੂੰ ਟਰੈਕਟਰ ਮਾਰਚ
6 ਤੋਂ 20 ਜਨਵਰੀ ਤਕ ਜਨ ਜਾਗਰਿਤੀ ਅਭਿਆਨ ਹੋਵੇਗਾ
ਸ਼ਹਾਜਹਾਂਪੁਰ ਬੌਰਡਰ 'ਤੇ ਬੈਠੇ ਕਿਸਾਨ ਦਿੱਲੀ ਨੂੰ ਕਰਨਗੇ ਕੂਚ 

 
Continues below advertisement

JOIN US ON

Telegram