ਪੰਜਾਬ 'ਚ ਸਰਕਾਰੀ ਬੱਸਾਂ ਚੱਕਾ ਜਾਮ - ਅੱਡਿਆਂ 'ਤੇ ਸਵਾਰੀਆਂ ਖੱਜਲ ਖੁਆਰ| Ludhiana Bus Stand | Watch Video

Continues below advertisement

ਪੰਜਾਬ 'ਚ ਸਰਕਾਰੀ ਬੱਸਾਂ ਚੱਕਾ ਜਾਮ - ਅੱਡਿਆਂ 'ਤੇ ਸਵਾਰੀਆਂ ਖੱਜਲ ਖੁਆਰ| Ludhiana Bus Stand | Watch Video
ਪੰਜਾਬ 'ਚ ਸਰਕਾਰੀ ਬੱਸਾਂ ਚੱਕਾ ਜਾਮ
ਪੰਜਾਬ ਰੋਡਵੇਜ਼ ਦੇ ਸਾਰੇ 18 ਡੀਪੂ ਬੰਦ 
ਤਨਖਾਹ ਸਮੇਂ ਸਿਰ ਨਾ ਮਿਲਣ ਤੋਂ ਨਾਰਾਜ਼ ਮੁਲਾਜ਼ਮ 
ਅੱਡਿਆਂ 'ਤੇ ਸਵਾਰੀਆਂ ਖੱਜਲ ਖੁਆਰ


ਪੰਜਾਬ 'ਚ ਦੁਪਹਿਰ 12 ਵਜੇ ਤੋਂ ਬਾਅਦ ਅੱਜ ਤੋਂ ਸਰਕਾਰੀ ਬੱਸਾਂ ਦਾ ਮੁਕੰਮਲ ਤੋਂ ਚੱਕਾ ਜਾਮ ਹੈ |
ਪੰਜਾਬ ਰੋਡਵੇਜ਼ ਪਨ ਬਸ ਮੁਲਾਜ਼ਮਾਂ ਵੱਲੋਂ ਆਪਣੀਆਂ ਮੰਗਾਂ ਨੂੰ ਲੈ ਕੇ 18 ਡੀਪੂ ਬੰਦ ਕਰ ਦਿੱਤੇ ਗਏ ਨੇ 
ਅਤੇ ਸਰਕਾਰ ਖਿਲਾਫ ਰੋਡਵੇਜ ਦੀਆ ਬੱਸਾਂ ਬੰਦ ਕਰਕੇ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ 
ਤਸਵੀਰਾਂ ਲੁਧਿਆਣਾ ਦੀਆਂ ਹਨ ਜਿਥੇ ਪ੍ਰਦਰਸ਼ਨ ਕਰ ਰਹੇ ਪਨ ਬਸ ਯੂਨੀਅਨ ਦੇ ਮੈਂਬਰਾਂ ਨੇ ਕਿਹਾ ਕਿ ਉਹਨਾਂ ਨੂੰ ਸਮੇਂ ਸਿਰ ਤਨਖਾਹ ਨਹੀਂ ਮਿਲਦੀ 
ਲੰਮੇ ਸਮੇਂ ਤੋਂ ਉਹ ਇਸ ਗੱਲ ਤੇ ਸਰਕਾਰ ਨੂੰ ਅਲਟੀਮੇਟ ਦੇ ਰਹੇ ਨੇ 
ਲੇਕਿਨ ਮੰਗਾਂ ਸੰਬੰਧੀ ਸੁਣਵਾਈ ਨਾ ਹੁੰਦੀ ਵੇਖ ਅੱਜ ਉਹਨਾਂ ਮਜ਼ਬੂਰਨ ਪੰਜਾਬ ਦੇ 18 ਡੀਪੂਆਂ ਦੇ ਵਿੱਚ ਪੰਜਾਬ ਰੋਡਵੇਜ਼ ਦੀਆਂ ਬੱਸਾਂ ਬੰਦ ਕਰ ਦਿੱਤੀਆਂ ਹਨ। 
ਉਥੇ ਹੀ ਬੱਸਾਂ ਦੀ ਹੜਤਾਲ ਕਾਰਨ ਅੱਡਿਆਂ ਤੇ ਸਵਾਰੀਆਂ ਖੱਜਲ ਖੁਆਰ ਹੁੰਦੀਆਂ ਨਜ਼ਰ ਆਈਆਂ 

Continues below advertisement

JOIN US ON

Telegram