Punjab Budget: ਪੰਜਾਬ ਸਰਕਾਰ ਦਾ ਹਾਈਟੈਕ ਬਜਟ, ਹੁਣ ਐਪ ਰਾਹੀਂ ਕਰ ਸਕਦੇ ਹੋ ਡਾਊਨਲੋਡ
Continues below advertisement
Punjab Budget on APP: ਪੰਜਾਬ ਸਰਕਾਰ ਦਾ ਪੈਪਰਲੈਸ ਬਜਟ ਹੁਣ ਸਿੱਧੇ ਆਮ ਲੋਕਾਂ ਦੇ ਹੱਥਾਂ 'ਚ ਹੋਵੇਗਾ। ਇਸ ਦੇ ਲਈ ਸਰਕਾਰ ਦੀ ਟੈਕ ਟੀਮ ਨੇ ਇੱਕ ਐਪ ਬਣਾਈ ਹੈ। ਜਿਸ ਨੂੰ ਤਿਆਰ ਕਰਨ ਲਈ ਟੀਮ ਨੂੰ ਘਟੋਂ ਘੱਟ 15 ਦਿਨਾਂ ਦਾ ਸਮਾਂ ਲੱਗਿਆ ਹੈ। ਆਓ ਹੁਣ ਇਸ ਐਪ ਨੂੰ ਤਿਆਰ ਕਰਨ ਵਾਲੀ ਟੀਮ ਤੋਂ ਜਾਣਦੇ ਹਾਂ ਕਿ ਇਸ ਐਪ 'ਚ ਕੀ ਕੁਝ ਖਾਸ ਹੋਵੇਗਾ:-
Continues below advertisement