Punjab Cabinet Meeting | ਪੰਜਾਬ ਕੈਬਨਿਟ ਵਲੋਂ ਪੰਚਾਇਤੀ ਰਾਜ ਐਕਟ 1994 'ਚ ਸੋਧ ਨੂੰ ਮਨਜ਼ੂਰੀ
Punjab Cabinet Meeting | ਪੰਜਾਬ ਕੈਬਨਿਟ ਵਲੋਂ ਪੰਚਾਇਤੀ ਰਾਜ ਐਕਟ 1994 'ਚ ਸੋਧ ਨੂੰ ਮਨਜ਼ੂਰੀ
ਪੰਚਾਇਤੀ ਚੋਣਾਂ ਨੂੰ ਲੈ ਕੇ ਪੰਜਾਬ ਕੈਬਿਨਟ ਦਾ ਵੱਡਾ ਫ਼ੈਸਲਾ
ਪੰਚਾਇਤੀ ਰਾਜ ਐਕਟ 1994 'ਚ ਸੋਧ ਨੂੰ ਮਨਜ਼ੂਰੀ
ਸੋਧ ਮੁਤਾਬਕ ਪਾਰਟੀ ਸਿੰਬਲ 'ਤੇ ਨਹੀਂ ਲੜ੍ਹੀਆਂ ਜਾਣਗੀਆਂ ਚੋਣਾਂ
PCS ਅਧਿਕਾਰੀਆਂ ਦੀਆਂ 59 ਪੋਸਟਾਂ ਵਧਾਈਆਂ
ਮਲੇਰਕੋਟਲਾ ਨੂੰ ਮਿਲੇਗੀ ਸੈਸ਼ਨ ਕੋਰਟ
ਪੰਜਾਬ ਕੈਬਿਨੇਟ ਮੀਟਿੰਗ ਚ ਅੱਜ ਵੱਡੇ ਤੇ ਅਹਿਮ ਫੈਸਲੇ ਹੋਏ ਹਨ |
ਜਿਨ੍ਹਾਂ ਚ ਅਹਿਮ ਫੈਸਲਾ ਹੈ ਕਿ ਪੰਜਾਬ ਕੈਬਿਨਟ ਨੇ
ਪੰਚਾਇਤੀ ਰਾਜ ਐਕਟ 1994 'ਚ ਸੋਧ ਨੂੰ ਮਨਜ਼ੂਰੀ ਦੇ ਦਿੱਤੀ ਹੈ |
ਜਿਸ ਦੇ ਤਹਿਤ ਹੁਣ ਪੰਚਾਇਤੀ ਚੋਣਾਂ ਪਾਰਟੀ ਸਿੰਬਲ 'ਤੇ ਨਹੀਂ ਲੜ੍ਹੀਆਂ ਜਾਣਗੀਆਂ ਚੋਣਾਂ |
ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਕਿਹਾ ਹੈ
ਕਿ ਪਿੰਡ ਚ ਭਾਈਚਾਰਕ ਸਾਂਝ ਤੇ ਸ਼ਾਂਤੀ ਬਣਾਉਣ ਦੇ ਮਕਸਦ ਨਾਲ ਇਹ ਫ਼ੈਸਲਾ ਲਿਆ ਗਿਆ ਹੈ |
Tags :
PUNJAB NEWS