CM Bhagwant Mann ਦਾ ਵਿਆਹ, CM House 'ਚ ਤਿਆਰੀਆਂ ਸ਼ੁਰੂ
ਮੁੱਖ ਮੰਤਰੀ ਭਗਵੰਤ ਮਾਨ ਵੀਰਵਾਰ ਨੂੰ ਕਰਨਗੇ ਵਿਆਹ
CM ਹਾਊਸ ‘ਚ ਹੋਵੇਗਾ ਮੁੱਖ ਮੰਤਰੀ ਭਗਵੰਤ ਮਾਨ ਦਾ ਵਿਆਹ
ਦਿੱਲੀ ਦੇ CM ਕੇਜਰੀਵਾਲ ਪਰਿਵਾਰ ਸਣੇ ਵਿਆਹ ‘ਚ ਹੋਣਗੇ ਸ਼ਾਮਿਲ
ਦੂਜੀ ਦਫਾ ਵਿਆਹ ਕਰ ਰਹੇ ਨੇ ਭਗਵੰਤ ਮਾਨ
6 ਸਾਲ ਪਹਿਲਾਂ ਹੋਇਆ ਸੀ ਭਗਵੰਤ ਮਾਨ ਦਾ ਤਲਾਕ
ਭਗਵੰਤ ਮਾਨ ਦੇ ਦੋ ਬੱਚੇ ਨੇ ਅਤੇ ਉਹ ਅਮਰੀਕਾ ‘ਚ ਰਹਿੰਦੇ ਨੇ
Tags :
Punjab News Punjab Cm CM House CM Bhagwant Mann Bhagwant Mann Wedding Punjab CM Marriage Dr Gurpreet Kaur