Traffic Jam in Zirakpur: ਮੀਂਹ ਕਰਕੇ ਲੋਕਾਂ ਨੂੰ ਮਿਲੀ ਗਰਮੀ ਤੋਂ ਰਾਹਤ ਪਰ ਸੜਕਾਂ 'ਤੇ ਲੰਬੇ ਜਾਮ ਕਰਕੇ ਆਈ ਆਫ਼ਤ, ਜ਼ੀਕਰਪੁਰ ਜਾਮ ਦੀਆਂ ਤਸਵੀਰਾਂ
Continues below advertisement
ਮੌਨਸੂਨ ਦੇ ਮੀਂਹ ਨੇ ਲੋਕ ਪਾਏ ਮੁਸ਼ਕਿਲ ‘ਚ
ਪੰਜਾਬ ਅਤੇ ਹਿਮਾਚਲ ‘ਚ ਕਈ ਥਾਵਾਂ ‘ਤੇ ਭਾਰੀ ਮੀਂਹ
ਮੀਂਹ ਕਰਕੇ ਸੜਕਾਂ ‘ਤੇ ਲੱਗਿਆ ਲੰਬਾ ਜਾਮ
ਜ਼ੀਰਕਪੁਰ ‘ਚ ਕਈ ਥਾਵਾਂ ‘ਤੇ ਲੱਗਿਆ ਜਾਮ
ਅੰਬਾਲਾ-ਚੰਡੀਗੜ੍ਹ ਰੋਡ ਮੀਂਹ ਕਰਕੇ ਕਈ ਘੰਟੇ ਰਿਹਾ ਜਾਮ
ਜ਼ੀਰਕਪੁਰ ‘ਚ ਮੀਂਹ ਨੇ ਧੋਤੇ ਪ੍ਰਸ਼ਾਸਨਿਕ ਵਾਅਦੇ
ਲੋਕਾਂ ਨੇ ਸਰਕਾਰੀ ਇੰਤਜ਼ਾਮਾਂ ‘ਤੇ ਚੁੱਕੇ ਸਵਾਲ
ਸੜਕ ਦੇ ਨਿਰਮਾਣ ਕਰਕੇ ਵੀ ਲੱਗਦਾ ਲੰਬਾ ਜਾਮ
Continues below advertisement