ਬਿਜਲੀ ਕੱਟਾਂ ਨੇ ਮਚਾਈ ਹਾਹਾਕਾਰ, ਲੋਕਾਂ ਦਾ ਘਰਾਂ 'ਚ ਰਹਿਣਾ ਕੀਤਾ ਦੁੱਭਰ

Continues below advertisement
ਬਿਜਲੀ ਕੱਟਾਂ ਨੇ ਪੰਜਾਬ 'ਚ ਮਚਾਈ ਹਾਹਾਕਾਰ
ਝੋਨੇ ਦੇ ਸੀਜ਼ਨ 'ਚ ਬਿਜਲੀ ਕੱਟ ਤੋਂ ਕਿਸਾਨ ਪਰੇਸ਼ਾਨ
ਕਿਸਾਨ 8 ਘੰਟੇ ਬਿਜਲੀ ਦਾ ਵਾਅਦਾ ਯਾਦ ਕਰਵਾਅ ਰਹੇ
ਮਹਿੰਗੇ ਭਾਅ ਦਾ ਡੀਜ਼ਲ ਫੂਕਣ ਤੋਂ ਕਿਸਾਨ ਅਸਮਰੱਥ
ਕਿਸਾਨਾਂ ਮੁਤਾਬਕ ਖੇਤਾਂ ਲਈ ਸਿਰਫ਼ ਸਾਢੇ ਤਿੰਨ ਘੰਟੇ ਬਿਜਲੀ
ਬਿਜਲੀ ਕੱਟਾਂ ਨੇ ਲੋਕਾਂ ਦਾ ਘਰਾਂ 'ਚ ਰਹਿਣਾ ਕੀਤਾ ਦੁੱਭਰ
'ਘਰਾਂ ਦੀ ਬਿਜਲੀ ਸਿਰਫ਼ 5 ਤੋਂ 6 ਘੰਟੇ ਹੀ ਆਉਂਦੀ'
ਬਿਜਲੀ ਕੱਟ ਕਾਰਨ ਲੁਧਿਆਣਾ ਇੰਡਸਟਰੀ ਵੀ ਬੇਹਾਲ
ਉਦਯੋਗਪਤੀ 5 ਰੁਪਏ ਯੂਨਿਟ ਦਾ ਵਾਅਦਾ ਯਾਦ ਕਰਵਾਅ ਰਹੇ
ਪੰਜਾਬ ਵਿੱਚ ਬਿਜਲੀ ਦੀ ਮੰਗ ਕਰੀਬ 14600 ਮੈਗਾਵਾਟ
ਪੰਜਾਬ ਕੋਲ ਸਿਰਫ਼ 13000 ਮੈਗਾਵਾਟ ਬਿਜਲੀ
6000 ਮੈਗਾਵਾਟ ਬਿਜਲੀ ਪੰਜਾਬ ਬਣਾਉਂਦਾ ਬਾਕੀ ਖਰੀਦੀ ਜਾਂਦੀ
4000 ਮੈਗਾਵਾਟ ਬਿਜਲੀ ਸਿਰਫ਼ ਕਿਸਾਨੀ ਲਈ ਚਾਹੀਦੀ
'ਭਾਖੜਾ ਡੈਮ, ਪੌਂਗ ਡੈਮ, ਰਣਜੀਤ ਸਾਗਰ ਡੈਮ 'ਚ ਪਾਣੀ ਦਾ ਪੱਧਰ ਘਟਿਆ'
'ਮੌਨਸੂਨ ਵਿੱਚ ਦੇਰੀ ਕਾਰਨ ਵੀ ਬਿਜਲੀ ਦੀ ਸਮੱਸਿਆ ਪੈਦਾ ਹੋਈ'
Continues below advertisement

JOIN US ON

Telegram