Punjab Government: ਦੋ ਮਹੀਨਿਆਂ 'ਚ ਪੰਜਾਬ ਸਰਕਾਰ ਨੇ ਇਸ਼ਤਿਹਾਰਾਂ 'ਤੇ ਖ਼ਰਚੇ 40 ਕਰੋੜ ਰੁਪਏ: ਪਰਗਟ ਸਿੰਘ

Continues below advertisement

Sangrur By Election Results: ਸੰਗਰੂਰ 'ਚ ਆਪਣਾ ਗੜ੍ਹ ਨਾਹ ਬਚਾ ਪਾਉਣ ਕਰਕੇ ਭਗਵੰਤ ਮਾਨ ਇੱਕ ਵਾਰ ਫਿਰ ਵਿਰੋਧੀਆਂ ਦੇ ਨਿਸ਼ਾਨਿਆਂ 'ਤੇ ਆ ਗਏ ਹਨ। ਬਜਟ ਪੇਸ਼ ਹੋਣ ਤੋਂ ਪਹਿਲਾਂ ਕਾਂਗਰਸ ਨੇਤਾ ਪਰਗਟ ਸਿੰਘ ਨੇ ਮਾਨ ਸਰਕਾਰ ਤੋਂ ਤਿੱਖੇ ਸਵਾਲ ਕੀਤੇ ਹਨ। ਉਨ੍ਹਾਂ ਕਿਹਾ ਕਿ ਤਿੰਨ ਮਹੀਨਿਆਂ 'ਚ ਇਸ ਤਰ੍ਹਾਂ ਜਿਮਣੀ ਚੋਣਾਂ 'ਚ ਹਾਰ ਸ਼ਰਮਨਾਕ ਗੱਲ ਹੈ।

Continues below advertisement

JOIN US ON

Telegram