ਰਿਲਾਇੰਸ ਨੂੰ ਲੈ ਕੇ ਪੰਜਾਬ ਪੁਲਿਸ ਅਲਰਟ

ਰਿਲਾਇੰਸ ਨੂੰ ਸੁਰੱਖਿਆ ਚਾਹੀਦੀ। ਪੰਜਾਬ ਪੁਲਿਸ ਨੂੰ ਚਿੱਠੀ ਲਿੱਖ ਸ਼ਿਕਾਇਤ ਕੀਤੀ ਗਈ ਹੈ। ਏਸ ਦਾ ਵਿਸ਼ਾ ਹੈ ਰਿਲਾਇੰਸ ਦੇ ਪੈਟਰੋਲ ਪੰਪਾਂ ਨੂੰ ਕਿਸਾਨ ਵਿਰੋਧ ਦੇ ਕਥਿਤ ਸਮਰਥਕਾਂ ਵੱਲੋਂ ਨਿਸ਼ਾਨਾ ਬਣਾਇਆ ਗਿਆ ਹੈ। 27 ਸਤੰਬਰ ਨੂੰ ਕਥਿਤ ਸਮਰਥਕਾਂ ਨੇ ਜਗਰਾਓ, ਰਾਏਕੋਟ, ਬਠਿੰਡਾ ਤੇ ਫਾਜ਼ਿਲਕਾ ਚ ਸਾਡੇ ਰਿਟੇਲ ਆਊਟਲੇਟ ਤੇ ਲੋਕਾਂ ਨੂੰ ਆਉਣ ਤੋਂ ਰੋਕਿਆ ਗਿਆ। ਇਸ ਦੇ ਨਾਲ ਸੋਸ਼ਲ ਮੀਡੀਆ ਤੇ ਖਤਰਨਾਕ ਪ੍ਰਚਾਰ ਕੀਤਾ ਜਾ ਰਿਹਾ ਹੈ ਜਿਸ ਕਾਰਨ ਇੰਝ ਦੀਆਂ ਘਟਨਾਵਾਂ ਹੋਰ ਆਊਟਲੈੱਟਸ 'ਤੇ ਵੀ ਹੋ ਸਕਦੀਆਂ ਹਨ। 
 
 

JOIN US ON

Telegram
Sponsored Links by Taboola