Punjab 'ਚ Mohali 'ਚ ਵੱਧ ਰਿਹਾ Corona ਦਾ ਕਹਿਰ, ਜਾਣੋ ਪੂਰੇ ਸੂਬੇ ਦਾ ਹਾਲ

ਪੰਜਾਬ 'ਚ ਅੱਜ ਕੋਰੋਨਾ ਦਾ ਕਹਿਰ ਵਧਦਾ ਜਾ ਰਿਹਾ। ਮੋਹਾਲੀ 'ਚ ਇਨਾਂ ਦਿਨਾਂ ਸਭ ਤੋਂ ਵੱਧ ਕਹਿਰ ਹੈ। ਅੱਜ ਸੂਬੇ ਚ 2496 ਨਵੇਂ ਕੇਸ ਸਾਹਮਣੇ ਆਏ ਤੇ 70 ਮਰੀਜ਼ਾਂ ਦੀ ਮੌਤ ਹੋਈ। ਸਭ ਤੋਂ ਵੱਧ 14 ਮੌਤਾਂ ਫਿਰੋਜ਼ਪੁਰ 'ਚ ਹੀ ਹੋਈਆਂ। 

JOIN US ON

Telegram
Sponsored Links by Taboola