Punjab Vaccine Scam : Sukhbir Badal ਦਾ ਸਿਹਤ ਮੰਤਰੀ 'ਤੇ ਹਮਲਾ,ਬੜੇ ਸਕੈਂਡਲ ਦੇਖੇ, ਪਰ ਲੋਕਾਂ ਦੀ ਜਾਨਾਂ 'ਤੇ ਸਕੈਂਡਲ ਕਰਦੇ ਨੀ ਦੇਖਿਆ

Continues below advertisement
ਸਰਕਾਰ ਵੱਲੋਂ ਨਿੱਜੀ ਹਸਪਤਾਲਾਂ ਨੂੰ ਵੈਕਸੀਨ ਦੇਣ ਦਾ ਮਾਮਲਾ
ਕੋਵੈਕਸੀਨ ਦੇ ਡੋਜ਼ ਨਿੱਜੀ ਹਸਪਤਾਲਾਂ ਨੂੰ ਵੇਚਣ 'ਤੇ ਮਸਲਾ ਭਖਿਆ 
80 ਹਜ਼ਾਰ ਡੋਜ਼ ਨਿੱਜੀ ਹਸਪਤਾਲਾਂ ਨੂੰ ਵੇਚਣ ਦਾ ਫੈਸਲਾ ਲਿਆ ਸੀ 

ਵੈਕਸੀਨ ਘਪਲੇ ਦੇ ਇਲਜ਼ਾਮਾਂ ‘ਚ ਘਿਰੀ ਹੋਈ ਕੈਪਟਨ ਸਰਕਾਰ

ਪੰਜਾਬ ਸਰਕਾਰ ‘ਤੇ ਵਿਰੋਧੀ ਧਿਰਾਂ ਦੇ ਗੰਭੀਰ ਇਲਜ਼ਾਮ 

400 ‘ਚ ਖਰੀਦ ਕੇ 1060 ‘ਚ ਵੈਕਸੀਨ ਵੇਚਣ ਦੇ ਇਲਜ਼ਾਮ

ਪ੍ਰਾਈਵੇਟ ਹਸਪਤਾਲਾਂ ਨੂੰ ਮਹਿੰਗੇ ਰੇਟ ਤੇ ਟੀਕਾ ਦੇਣ ਦਾ ਇਲਜ਼ਾਮ
ਨਿੱਜੀ ਹਸਪਤਾਲਾਂ ਨੂੰ ਵੈਕਸੀਨ ਦੇਣ ਦਾ ਫੈਸਲਾ ਲਿਆ ਵਾਪਸ
ਸਿਹਤ ਮੰਤਰੀ ਬਲਬੀਰ ਸਿੱਧੂ ਦੇ ਘਰ ਬਾਹਰ ਅਕਾਲੀ ਦਲ ਦਾ ਧਰਨਾ 
'ਸਿਹਤ ਮੰਤਰੀ ਲੋਕਾਂ ਦੀ ਜਾਨ ਬਚਾਉਣ ਦੀ ਥਾਂ ਪੈਸਾ ਕਮਾਉਣ 'ਚ ਲੱਗੇ'
'ਕੈਪਟਨ ਅਮਰਿੰਦਰ ਸਿੰਘ ਡੇਢ ਸਾਲ ਤੋਂ ਨਹੀਂ ਨਿਕਲੇ ਬਾਹਰ'
'ਪੂਰੇ ਦੇਸ਼ 'ਚ ਪੰਜਾਬ ਦੇ ਮੁੱਖ ਮੰਤਰੀ ਦੀ ਹੋ ਰਹੀ ਨਿਖੇਧੀ'
'ਲੱਖਾਂ 'ਚ ਫੀਸ ਲੈ ਰਹੇ ਹਸਪਤਾਲ ,ਪਰ ਕੈਪਟਨ ਨੇ ਕੁਝ ਨਹੀਂ ਕੀਤਾ'
'ਸ਼੍ਰੋਮਣੀ ਕਮੇਟੀ ਨੇ ਕੋਰੋਨਾ ਮਰੀਜ਼ਾਂ ਦੇ ਇਲਾਜ ਲਈ ਖੋਲੇ ਕੋਵਿਡ ਸੈਂਟਰ'
'ਸਰਕਾਰ ਨੂੰ ਹਰ ਬਲੌਕ 'ਚ ਕੋਵਿਡ ਕੇਅਰ ਸੈਂਟਰ ਖੋਲ੍ਹਣ ਲਈ ਕਿਹਾ' 
'ਮਰੀਜ਼ਾਂ ਨੂੰ ਦਿੱਤੀ ਜਾਣ ਵਾਲੀ ਫਤਿਹ ਕਿੱਟ ਦੇ 50 ਦਿਨਾਂ 'ਚ 4 ਟੈਂਡਰ ਕੀਤੇ'
'ਲੋਕਾਂ ਦੀਆਂ ਜਾਨਾਂ ਨਾਲ ਖਿਲਵਾੜ ਕਰਨ ਵਾਲੇ ਜਾਣਗੇ ਅੰਦਰ'
ਅਕਾਲੀ ਦਲ ਨੇ ਸਿਹਤ ਮੰਤਰੀ ਨੂੰ ਬਰਖ਼ਾਸਤ ਕਰਨ ਦੀ ਕੀਤੀ ਮੰਗ
ਅਕਾਲੀ ਦਲ 15 ਜੂਨ ਨੂੰ ਕਰੇਗਾ ਕੈਪਟਨ ਦਾ ਘਰ ਦਾ ਘਿਰਾਓ
ਮੁੱਦੇ ਨੂੰ ਲੈ ਗਵਰਨਰ ਅਤੇ ਹਾਈਕਰੋਟ ਵੀ ਜਾਵਾਂਗੇ - ਸੁਖਬੀਰ  
Continues below advertisement

JOIN US ON

Telegram