ਰਾਜਾ ਵੜਿੰਗ ਨੇ ਅਕਾਲੀ ਲੀਡਰ ਤੋਂ ਮੰਗੀ ਮੁਆਫੀ, SHO ਤੇ SSP ਖ਼ਿਲਾਫ ਕਾਰਵਾਈ ਦੀ ਮੰਗ
Continues below advertisement
ਵਿਧਾਇਕ ਰਾਜਾ ਵੜਿੰਗ ਨੇ ਅਕਾਲੀ ਲੀਡਰ ਤੋਂ ਮੰਗੀ ਮੁਆਫੀ
ਅਕਾਲੀ ਲੀਡਰ ਦੀ ਹਿਮਾਇਤ ‘ਚ ਕਾਂਗਰਸੀ ਵਿਧਾਇਕ
ਕੈਪਟਨ ਤੋਂ SHO ਤੇ SSP ਖ਼ਿਲਾਫ ਕਾਰਵਾਈ ਦੀ ਮੰਗ ਕੀਤੀ
ਹਰਦੀਪ ਸਿੰਘ ਦੇ ਖ਼ਿਲਾਫ ਦਰਜ ਕੀਤੀ ਗਈ FIR
ਪਿਤਾ ਦੇ ਭੋਗ ਦੌਰਾਨ ਨੇਮ ਤੋੜਣ ਦੀ ਵਜ੍ਹਾ ਦੇ ਮਾਮਲਾ ਕੀਤਾ ਦਰਜ
ਹਰਦੀਪ ਸਿੰਘ ਨੇ ਚੁੱਕੇ ਵਿਧਾਇਕ ਰਾਜਾ ਵੜਿੰਗ ‘ਤੇ ਸਵਾਲ
ਇਹੋ ਜਿਹੇ ਵੇਲੇ ਕਿਸੇ ‘ਤੇ ਮਾਮਲਾ ਨਹੀਂ ਹੋਣਾ ਚਾਹੀਦਾ-ਰਾਜਾ ਵੜਿੰਗ
ਮੈਂ ਕਿਸੇ ‘ਤੇ ਮਾਮਲਾ ਦਰਜ ਨਹੀਂ ਕਰਵਾਇਆ-ਰਾਜਾ ਵੜਿੰਗ