Raja Warring ਲੁਧਿਆਣੇ ਭੱਜ ਗਿਆ-CM Bhagwant Mann
Continues below advertisement
Raja Warring ਲੁਧਿਆਣੇ ਭੱਜ ਗਿਆ-CM Bhagwant Mann
ਸੀਐਮ ਭਗਵੰਤ ਮਾਨ ਨੇ ਕਿਹਾ ਕਿ ਸਮਾਂ ਵੱਡੇ ਜਖਮ ਭਰ ਦਿੰਦਾ ਹੈ ।
ਮਨਪ੍ਰੀਤ ਸਿੰਘ ਬਾਦਲ ਨੇ 16 ਸਾਲ ਗਿੱਦੜਬਾਹਾ ਦੇ ਲੋਕਾਂ ਦੇ ਲੰਗਾ ਦਿੱਤੇ ।
ਗਿੱਦੜਬਾਹਾ ਦੇ ਲੋਕਾਂ ਦੇ 13 ਸਾਲ ਰਾਜਾ ਵੜਿੰਗ ਨੇ ਲੰਗਾ ਦਿੱਤੇ ।
ਮਨਪ੍ਰੀਤ ਬਾਦਲ ਨੇ ਪਾਰਟੀ ਬਣਾਈ ਪੀਪੀਪੀ ਮੈਨੂੰ ਸ਼ਾਮਿਲ ਕਰਾ ਕੇ ਆਪ ਕਾਂਗਰਸ ਵਿੱਚ ਲੰਗ ਗਿਆ- ਸੀਐਮ ਭਗਵੰਤ ਮਾਨ
ਮੈਂ ਭਗਤ ਸਿੰਘ ਦੇ ਪਿੰਡ ਕਿਹਾ ਸੀ ਲੋਕਾਂ ਦੀ ਸੇਵਾ ਕਰਾਂਗਾਂ । ਭਗਤ ਸਿੰਘ ਦੇ ਪਿੰਡ ਚ ਹੀ ਮੈਂ ਮੁੱਖ ਮੰਤਰੀ ਅਹੁਦੇ ਦੀ ਸਹੁੰ ਚੁਕੀ
ਮੈਨੂੰ ਇਨ੍ਹਾਂ ਦਾ ਇੱਕਲੇ ਇੱਕਲੇ ਦਾ ਪਤਾ ਹੈ । ਰਾਜਾ ਵੜਿੰਗ ਨੂੰ ਕੀ ਪਤਾ ਬੰਗੀ ਕੀ ਹੁੰਦੀ ਹੈ ।
Continues below advertisement