ਸੀਐਮ ਮਾਨ ਨੇ ਸੁਣਾਇਆ ਰਜਿੰਦਰ ਕੌਰ ਭੱਠਲ ਵਾਲਾ ਕਿੱਸਾ
Continues below advertisement
ਸੀਐਮ ਮਾਨ ਨੇ ਸੁਣਾਇਆ ਰਜਿੰਦਰ ਕੌਰ ਭੱਠਲ ਵਾਲਾ ਕਿੱਸਾ
ਜਦੋਂ ਪਹਿਲੀ ਵਾਰ ਸੀਐਮ ਭਗਵੰਤ ਮਾਨ ਲਹਿਰਾਗਾਗਾ ਤੋਂ ਚੋਣ ਲੜੇ ਸੀ, ਉਸ ਸਮੇਂ ਰਜਿੰਦਰ ਕੌਰ ਭੱਠਲ ਨਾਲ ਬਾਬੇ ਨੇ ਕਿਹੜੀ ਗੱਲ ਕੀਤੀ ਸੀ ਉਸ ਗੱਲ ਨੂੰ ਯਾਦ ਕਰਦੇ ਹੋਏ ਸੀਐਮ ਮਾਨ ਨੇ ਇੱਕ ਕਿੱਸਾ ਸੁਣਾਇਆ ਜਿਸ ਨੂੰ ਸੁਣ ਕੇ ਲੋਕ ਹੱਸ ਹੱਸ ਦੁਰੇ ਹੋ ਗਏ। ਭਗਵੰਤ ਮਾਨ ਦੇ ਚੋਣ ਮੈਦਾਨ ਵਿੱਚ ਆਉਣ ਤੋਂ ਬਾਅਦ ਰਜਿੰਦਰ ਕੌਰ ਭੱਠਲ ਨੇ ਲੋਕਾਂ ਨੂੰ ਦਰਸ਼ਨ ਦੇਣੇ ਸ਼ੁਰੂ ਕਰ ਦਿੱਤੇ ਸੀ । ਜਿਸ ਤੋਂ ਬਾਅਦ ਲੋਕਾਂ ਨੇ ਅਤੇ ਬਜੁਰਗ ਬਾਬਿਆਂ ਨੇ ਭਗਵੰਤ ਮਾਨ ਦਾ ਧੰਨਵਾਦ ਕਰਨਾ ਸ਼ੁਰੂ ਕਰ ਦਿਤਾ ਸੀ । ਕਿਉਕਿ ਭਗਵੰਤ ਮਾਨ ਕਰਕੇ ਰਜਿੰਦਰ ਕੌਰ ਭਠਲ ਵਰਗੇ ਲੀਡਰਾਂ ਨੂੰ ਮਜਬੂਰੀ ਬਣ ਗਈ ਸੀ ਲੋਕਾਂ ਵਿੱਚ ਜਾਣ ਦੀ ।
Continues below advertisement
Tags :
CM Bhagwant Mann