ਪ੍ਰਸ਼ਾਸਨ ਦੀ ਨਲਾਇਕੀ ਦਾ ਹਾਲ, ਲੋੜਵੰਦਾਂ ਲਈ ਆਇਆ ਰਾਸ਼ਨ ਖ਼ਰਾਬ
ਬਠਿੰਡਾ ‘ਚ ਲੋੜਵੰਦਾਂ ਨੂੰ ਵੰਡੇ ਜਾਣ ਵਾਲੇ ਅਨਾਜ ਦੀ ਬੇਕਦਰੀ ਦਾ ਮਾਮਲਾ ਸਰਕਾਰੀ ਕੋਠੀ ‘ਚ ਅਨਾਜ ਦੀਆਂ ਕਈ ਬੋਰੀਆਂ ਹੋ ਰਹੀਆਂ ਖ਼ਰਾਬ ਲੋਕਾਂ ਵੱਲੋਂ ਲੋੜਵੰਦਾਂ ਲਈ ਦਿੱਤਾ ਗਿਆ ਸੀ ਦਾਨ-ਨਗਰ ਨਿਗਮ ਕਮਿਸ਼ਨਰ ਜੌਗਰ ਪਾਰਕ ‘ਚ ਦੱਬੇ ਗਏ ਆਟੇ ਦੇ ਮਾਮਲੇ ਦੀ ਜਾਂਚ ਕਰੇਗੀ 2 ਮੈਂਬਰੀ ਕਮੇਟੀ
Tags :
Floor Damaged News Bathinda News Corona Curfew Food Damaged Corona Pendamic News Corona Labour Food Ration Bags Found Bathinda