Ravneet Bittu | 'ਪੰਜਾਬ ਨੂੰ ਬਜਟ 'ਚ ਮਿਲੀ ਸੌਗਾਤ - ਕੇਂਦਰੀ ਰਾਜ ਮੰਤਰੀ ਰਵਨੀਤ ਬਿੱਟੂ ਨੇ ਦੱਸੀ ਬਾਤ'

Continues below advertisement

Ravneet Bittu | 'ਪੰਜਾਬ ਨੂੰ ਬਜਟ 'ਚ ਮਿਲੀ ਸੌਗਾਤ - ਕੇਂਦਰੀ ਰਾਜ ਮੰਤਰੀ ਰਵਨੀਤ ਬਿੱਟੂ ਨੇ ਦੱਸੀ ਬਾਤ'

ਰੇਲਵੇ ਨੂੰ ਕੇਂਦਰ ਨੇ ਦਿੱਤਾ 5147 ਕਰੋੜ ਦਾ ਬਜਟ
UPA ਸਰਕਾਰ ਸਮੇਂ ਮਹਿਜ਼ 225 ਕਰੋੜ ਦਾ ਬਜਟ ਸੀ
NDA ਸਰਕਾਰ ਨੇ 23 ਗੁਣਾ ਬਜਟ ਵਧਾਇਆ
ਪੰਜਾਬ ਦੇ ਰੇਲਵੇ ਸਟੇਸ਼ਨ ਹੋਣਗੇ Upgrade
ਮਲੇਰਕੋਟਲਾ,ਬਰਨਾਲਾ,ਸੰਗਰੂਰ,ਸੁਨਾਮ ਦੇ ਸਟੇਸ਼ਨ ਹੋਣਗੇ Upgrade

ਰੇਲਵੇ ਦਾ ਜੋ ਬਜਟ UPA ਸਰਕਾਰ ਸਮੇਂ ਮਹਿਜ਼ 225 ਕਰੋੜ ਦਾ ਸੀ
ਅੱਜ NDA ਸਰਕਾਰ ਨੇ ਉਸ ਬਜਟ ਨੂੰ 23 ਗੁਣਾ ਬਜਟ ਵਧਾ ਦਿੱਤਾ ਹੈਂ |
ਇਸ ਵਾਰ ਬਜਟ ਚ ਰੇਲਵੇ ਨੂੰ ਕੇਂਦਰ ਨੇ 5147 ਕਰੋੜ ਦਿੱਤਾ ਹੈ
ਜਿਸ ਦਾ ਫਾਇਦਾ ਪੰਜਾਬ ਨੂੰ ਵੀ ਹੋਵੇਗਾ | ਕਿਓਂਕਿ ਇਸ ਨਾਲ 30 ਰੇਲਵੇ ਸਟੇਸ਼ਨ ਜਿਨ੍ਹਾਂ ਚ
ਪੰਜਾਬ ਦੇ ਮਲੇਰਕੋਟਲਾ ,ਸੰਗਰੂਰ ,ਸੁਨਾਮ ,ਬਰਨਾਲਾ ਦੇ ਸਟੇਸ਼ਨ ਵੀ ਸ਼ਾਮਲ ਹਨ ਸਭ ਅਪਗ੍ਰੇਡ ਹੋਣਗੇ |
ਕੇਂਦਰੀ ਰੇਲ ਰਾਜ ਮੰਤਰੀ ਰਵਨੀਤ ਬਿੱਟੂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪੰਜਾਬ ਨੂੰ ਬਜਟ ਚੋਂ ਕੀ ਮਿਲਿਆ |

ਨੋਟ: ਪੰਜਾਬ ਤੇ ਪੰਜਾਬੀਅਤ ਨਾਲ ਜੁੜੀਆਂ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਸਕਦੇ ਹੋ। ਤੁਹਾਨੂੰ ਹਰ ਵੇਲੇ ਅਪਡੇਟ ਰੱਖਣ ਲਈ ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਸ਼ੇਅਰਚੈੱਟ ਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।
ABP Sanjha Website: abpsanjha
ਏਬੀਪੀ ਸਾਂਝਾ ਬੇਬਾਕ ਤੇ ਨਿਰਪੱਖ ਡਿਜ਼ੀਟਲ ਪਲੇਟਫਾਰਮ ਹੈ। ਏਬੀਪੀ ਸਾਂਝਾ ਪੰਜਾਬ ਤੇ ਪੰਜਾਬੀਅਤ ਨਾਲ ਜੁੜੇ ਹਰ ਮਸਲੇ ਨੂੰ ਇਮਾਨਦਾਰੀ ਤੇ ਥੜੱਲੇ ਨਾਲ ਉਠਾਉਂਦਾ ਹੈ। ਏਬੀਪੀ ਸਾਂਝਾ ਦੇਸ਼-ਵਿਦੇਸ਼ ਦੀਆਂ ਸਿਆਸੀ ਸਰਗਰਮੀਆਂ ਤੋਂ ਇਲਾਵਾ ਮਨੋਰੰਜਨ, ਕਾਰੋਬਾਰ, ਸਿਹਤ ਤੇ ਖੇਤੀਬਾੜੀ ਨਾਲ ਜੁੜੀਆਂ ਖਬਰਾਂ ਤੇ ਹਰ ਜਾਣਕਾਰੀ ਨਾਲ ਪੰਜਾਬੀਆਂ ਨੂੰ ਅਪਡੇਟ ਰੱਖਦਾ ਹੈ।

Continues below advertisement

JOIN US ON

Telegram