Punjab politics | 'ਮਾਵਾਂ ਭੈਣਾਂ ਤਾਂ ਹਜ਼ਾਰ ਰੁਪਏ ਦੀ ਆਸ 'ਚ ਸਨ ਪਰ ਉਨ੍ਹਾਂ ਨੇ ਨਾਟਕ ਕਰ ਦਿਖਾ ਦਿੱਤਾ'

Continues below advertisement

Punjab politics | 'ਮਾਵਾਂ ਭੈਣਾਂ ਤਾਂ ਹਜ਼ਾਰ ਰੁਪਏ ਦੀ ਆਸ 'ਚ ਸਨ ਪਰ ਉਨ੍ਹਾਂ ਨੇ ਨਾਟਕ ਕਰ ਦਿਖਾ ਦਿੱਤਾ'

#RavneetSinghBittu #AAP #election #CMMann #BhagwantMann #Arvindkejriwal #campaign  #Punjab #LokSabhaElection #abpsanjha

ਇਸ ਵਾਰ ਵਿਧਾਨ ਸਭਾ ਦਾ ਇਜਲਾਸ ਬਹੁਤ ਹੰਗਾਮੇਦਾਰ ਰਿਹਾ ਹੈ ਇਸ ਦੌਰਾਨ ਕਾਂਗਰਸੀ ਲੀਡਰਾਂ ਅਤੇ ਮਾਨ ਦਰਮਿਆਨ ਤੂੰ-ਤੂੰ ਮੈਂ-ਮੈਂ ਵੀ ਖੂਬ ਹੋਈ ਹੈ ਇਸ ਲਈ ਹੁਣ ਰਵਨੀਤ ਸਿੰਘ ਬਿੱਟੂ ਨੇ ਵੀ ਆਪਣੇ ਸਾਥੀਆਂ ਦਾ ਪੱਖ ਪੂਰਿਆ ਅਤੇ ਮੁੱਖ ਮੰਤਰੀ ਮਾਨ ਦੇ ਲਹਿਜ਼ੇ ਤੇ ਸਵਾਲ ਖੜੇ ਕੀਤੇ ਹਨ | 

Continues below advertisement

JOIN US ON

Telegram