Road accident in Rewari| ਖਿਡੌਣੇ ਵਾਂਗ ਪਲਟ ਗਈ ਕਾਰ,SUV ਨੇ ਮਾਰੀ ਟੱਕਰ,6 ਦੀ ਮੌਤ
Continues below advertisement
Road accident in Rewari| ਖਿਡੌਣੇ ਵਾਂਗ ਪਲਟ ਗਈ ਕਾਰ,SUV ਨੇ ਮਾਰੀ ਟੱਕਰ,6 ਦੀ ਮੌਤ
#Rewari #accident #Haryana #abpsanjha #abplive
ਹਰਿਆਣਾ ਵਿਚ ਇਕ ਵੱਡਾ ਸੜਕ ਹਾਦਸਾਵਾਪਰਿਆ ਹੈ। ਐਤਵਾਰ ਰਾਤ ਨੂੰ ਹੋਏ ਇਸ ਹਾਦਸੇ ‘ਚ ਚਾਰ ਔਰਤਾਂ ਸਮੇਤ ਕੁੱਲ ਛੇ ਲੋਕਾਂ ਦੀ ਮੌਤ ਹੋ ਗਈ। ਇਸ ਦੌਰਾਨ ਹਾਦਸੇ ‘ਚ 6 ਹੋਰ ਲੋਕ ਜ਼ਖਮੀ ਹੋ ਗਏ ਹਨ। ਫਿਲਹਾਲ ਹਾਦਸੇ ਦੇ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ।ਜਾਣਕਾਰੀ ਮੁਤਾਬਕ ਇਹ ਹਾਦਸਾ ਰੇਵਾੜੀ ਦੇ ਮਸਾਣੀ ਨੇੜੇ ਵਾਪਰਿਆ ਹੈ। ਅੱਧੀ ਰਾਤ ਨੂੰ ਇੱਕ ਇਨੋਵਾ ਕਾਰ ਵਿੱਚ ਸਵਾਰ ਲੋਕ ਗਾਜ਼ੀਆਬਾਦ ਤੋਂ ਖਾਟੂ ਸ਼ਿਆਮ ਜਾ ਰਹੇ ਸਨ। ਇਸ ਦੌਰਾਨ ਇਨ੍ਹਾਂ ਦੀ ਕਾਰ ਪੰਕਚਰ ਹੋ ਗਈ।ਇਸ ਦੌਰਾਨ ਇਨੋਵਾ ਗੱਡੀ ਦਾ ਟਾਇਰ ਬਦਲਿਆ ਜਾ ਰਿਹਾ ਸੀ ਕਿ ਪਿੱਛੇ ਤੋਂ ਕਿਸੇ ਹੋਰ ਵਾਹਨ ਨੇ ਟੱਕਰ ਮਾਰ ਦਿੱਤੀ। ਇਸ ਹਾਦਸੇ ‘ਚ 4 ਔਰਤਾਂ ਸਮੇਤ 6 ਲੋਕਾਂ ਦੀ ਮੌਤ ਹੋ ਗਈ ਹੈ। ਇਸ ਦੌਰਾਨ 6 ਹੋਰ ਸਵਾਰੀਆਂ ਜ਼ਖਮੀ ਹੋ ਗਈਆਂ ਹਨ।
Continues below advertisement