ਅੰਮ੍ਰਿਤਸਰ ਤੋਂ ਬਰਮਿੰਘਮ ਲਈ ਮੁੜ ਸ਼ੁਰੂ ਹੋਈ ਫਲਾਈਟ

ਅੰਮ੍ਰਿਤਸਰ ਤੋਂ ਬਰਮਿੰਘਮ ਲਈ ਮੁੜ ਸ਼ੁਰੂ ਹੋਈ ਫਲਾਈਟ
ਕੋਰੋਨਾ ਕਰਕੇ ਦਸੰਬਰ 2020 ‘ਚ ਫਲਾਈਟ ਕੀਤੀ ਗਈ ਸੀ ਰੱਦ
ਹਰ ਹਫਤੇ ਸ਼ੁੱਕਰਵਾਰ ਨੂੰ ਬਰਮਿੰਘਮ ਲਈ ਰਵਾਨਾ ਹੋਵੇਗੀ ਉਡਾਣ
ਬਰਮਿੰਘਮ ਜਾਣ ਵਾਲੀ ਫਲਾਈਟ ਦਾ ਵਕਤ ਸ਼ੁੱਕਰਵਾਰ ਸ਼ਾਮ 3 ਵਜੇ  
ਫਲਾਈਟ ਦੀ ਐਤਵਾਰ ਸ਼ਾਮ 7.35 ਮਿਨਟ ‘ਤੇ ਹੋਏਗੀ ਵਾਪਸੀ
ਬਰਮਿੰਘਮ ਜਾਣ ਵਾਲੇ ਮੁਸਾਫਿਰਾਂ ਨੇ ਲਿਆ ਸੁਖ ਦਾ ਸਾਹ
ਅੰਮ੍ਰਿਤਸਰ ਤੋਂ ਪਹਿਲੀ ਫਲਾਈਟ ‘ਚ ਗਏ 229 ਮੁਸਾਫਿਰ
16 ਅਗਸਤ ਨੂੰ ਅੰਮ੍ਰਿਤਸਰ-ਲੰਡਨ ਫਲਾਈਟ ਸ਼ੁਰੂ ਕੀਤੀ ਗਈ ਸੀ

JOIN US ON

Telegram
Sponsored Links by Taboola