ਅੰਮ੍ਰਿਤਸਰ ਸ਼ਹਿਰ 'ਚ ਹੋਰਡਿੰਗ ਲਗਾਉਣ ਤੋਂ ਬਾਦ ਅਕਾਲੀ ਦਲ ਨੇ ਘੇਰਿਆ ਬੁਲਾਰੀਆ, ਲਾਏ ਤਿੱਖੇ ਦੋਸ਼

Continues below advertisement

ਸ਼੍ਰੋਮਣੀ ਅਕਾਲੀ ਦਲ ਦੇ ਲੀਡਰ ਤਲਬੀਰ ਸਿੰਘ ਗਿੱਲ
ਅੰਮ੍ਰਿਤਸਰ ਦੱਖਣੀ ਹਲਕੇ ਦੇ ਇੰਚਾਰਜ ਤਲਬੀਰ ਗਿੱਲ
'ਬੁਲਾਰੀਆ ਨੇ ਕੀ ਕਰਨਾ, ਕੀ ਨਹੀਂ, ਫਿਲਹਾਲ ਨਹੀਂ ਪਤਾ'
'ਬੁਲਾਰੀਆ ਪਾਰਟੀ ਬਦਲਣ ਲੱਗੇ 5 ਮਿੰਟ ਨਹੀਂ ਲਾਉਂਦੇ'
'ਜੇ ਕੰਮ ਕੀਤਾ ਹੁੰਦਾ ਤਾਂ ਅੱਜ ਹੋਰਡਿੰਗ ਨਾ ਲਾਉਣੇ ਪੈਂਦੇ'
'ਬੁਲਾਰੀਆ ਹੁਣ ਆਪਣੀ ਸਿਆਸੀ ਜ਼ਮੀਨ ਤਲਾਸ਼ ਰਿਹਾ'
ਲੋਕ ਹੁਣ ਸ਼੍ਰੋਮਣੀ ਅਕਾਲੀ ਦਲ ਨਾਲ: ਤਲਬੀਰ ਗਿੱਲ
'ਲੋਕ ਸ਼੍ਰੋਮਣੀ ਅਕਾਲੀ ਦਲ ਨਾਲ ਲਗਾਤਾਰ ਜੁੜ ਰਹੇ'
'ਕਾਂਗਰਸ ਸਰਕਾਰ ਤੋਂ ਲੋਕ ਨਿਰਾਸ਼ ਅਤੇ ਹਤਾਸ਼ ਹਨ'
'ਨਵਜੋਤ ਸਿੱਧੂ ਤੋਂ ਹੋਣਾ ਕੁਝ ਨਹੀਂ, ਸਿਰਫ਼ ਗੱਲਾਂ ਹੀ ਹਨ'
'ਅਕਾਲੀ ਦਲ ਦਾ ਵਿਰੋਧ ਕਰਨ ਵਾਲੇ ਕਿਸਾਨ ਨਹੀਂ'
'ਵਿਰੋਧ ਕਰਨ ਵਾਲੇ ਕਾਂਗਰਸ ਤੇ AAP ਦੇ ਵਰਕਰ'

Continues below advertisement

JOIN US ON

Telegram