DSGMC ਚੋਣਾਂ ਤੋਂ ਪਹਿਲਾਂ ਸਰਨਾ ਭਰਾਵਾਂ ਦਾ ਮਨਜਿੰਦਰ ਸਿਰਸਾ 'ਤੇ ਵੱਡਾ ਇਲਜ਼ਾਮ
ਏਬੀਪੀ ਸਾਂਝਾ
Updated at:
19 Aug 2021 08:31 PM (IST)
Download ABP Live App and Watch All Latest Videos
View In Appਸਰਨਾ ਭਰਾਵਾਂ ਦੇ ਮਨਜਿੰਦਰ ਸਿਰਸਾ 'ਤੇ ਇਲਜ਼ਾਮ , DSGMC ਚੋਣਾਂ ਦੀ ਪੂਰੀ ਤਿਆਰੀ - ਸਰਨਾ , 'ਅਕਾਲੀ ਦਲ 2013 ਦੀਆਂ ਚੋਣਾਂ ਵੇਲੇ ਬੌਖਲਾ ਗਿਆ ਸੀ' , 'ਬਾਦਲਾਂ ਦੇ ਦਖ਼ਲ ਕਾਰਨ 1999 'ਚ ਬਣਾਇਆ ਵੱਖਰਾ ਦਲ' , 2002 ਤੇ 2007 ਦੀਆਂ ਚੋਣਾਂ ਸਰਨਾ ਜਿੱਤੇ ਸਨ , 'ਮੇਰੀ ਸੇਵਾ ਦੌਰਾਨ ਵਿਰੋਧੀ ਇੱਕ ਵੀ ਦੋਸ਼ ਸਾਬਤ ਨਹੀਂ ਕਰ ਪਾਏ', 'ਭਾਜਪਾ ਨੇ ਨਿਭਾਈ ਅਕਾਲੀ ਦਲ ਨੂੰ ਜਤਾਉਣ 'ਚ ਅਹਿਮ ਭੂਮਿਕਾ', 'ਦਿੱਲੀ ਕਮੇਟੀ 'ਚ ਸਕੂਲਾਂ ਦੇ ਟੀਚਰ ਤਨਖਾਹਾਂ ਤੋਂ ਵਾਂਝੇ', 'ਅਕਾਲੀ ਦਲ ਨੇ ਮੈਨੀਫੈਸਟੋ ਦੀ ਇੱਕ ਲਾਈਨ ਵੀ ਨਹੀਂ ਕੀਤੀ ਪੂਰੀ', 'ਅਸੀਂ ਗੁਰੂ ਦੀ ਗੋਲਕ ਦਾ ਇੱਕ ਪੈਸਾ ਅਪਣੇ 'ਤੇ ਨਹੀਂ ਖ਼ਰਚਿਆ', 22 ਅਗਸਤ ਨੂੰ ਹੋਣਗੀਆਂ DSGMC ਚੋਣਾਂ, DSGMC ਇੱਕ ਖੁਦਮੁਖਤਿਆਰ ਸੰਸਥਾ,ੋ