#Budget2021 ਨੂੰ ਲੈ ਕੇ ਪੰਧੇਰ ਦਾ ਮੋਦੀ ਸਰਕਾਰ 'ਤੇ ਹਮਲਾ

Continues below advertisement
ਬਜਟ 'ਚ ਸਰਕਾਰ ਦੇ ਵਾਅਦੇ ਬਣਨਗੇ ਲਾਰੇ
ਪਹਿਲਾਂ ਵੀ ਬਜਟ 'ਚ ਕਈ ਵਾਅਦੇ ਕੀਤੇ ਗਏ
ਦੇਸ਼ ਦੀ ਜਨਤਾ ਨੂੰ ਸਿਰਫ਼ ਸਰਕਾਰਾਂ ਦੇ ਲਾਰੇ ਮਿਲੇ
ਸੰਸਦ 'ਚ ਖੇਤੀ ਕਾਨੂੰਨ ਦਾ ਮੁੱਦਾ ਉਠਾਉਣਾ ਚਾਹੀਦਾ
MSP 'ਤੇ ਜਾਰੀ ਬਜਟ ਬਹੁਤ ਘੱਟ : ਸਰਵਣ ਪੰਧੇਰ
MSP ਦਾ ਬਜਟ ਸਿਰਫ਼ ਪੰਜਾਬ ਲਈ ਪੂਰਾ ਹੋਵੇਗਾ
ਕੇਂਦਰ ਨੇ ਬਜਟ ਪੇਸ਼ ਕਰਕੇ ਲੋਕਾਂ ਨੂੰ ਹਨੇਰੇ 'ਚ ਰੱਖਿਆ
ਸੱਤਾ ਦੇ ਨਸ਼ੇ 'ਚ ਮੋਦੀ ਸਰਕਾਰ ਲੋਕਾਂ ਨੂੰ ਭੁੱਲੀ
ਗ੍ਰਿਫ਼ਤਾਰ ਨੌਜਵਾਨਾਂ ਨੂੰ ਰਿਹਾ ਕੀਤਾ ਜਾਵੇ : ਪੰਧੇਰ
ਨੌਜਵਾਨਾਂ ਦੀ ਰਿਹਾਈ ਤੋਂ ਬਾਅਦ ਹੀ ਕਰਾਂਗੇ ਗੱਲਬਾਤ
ਸਰਹੱਦਾਂ ਨੂੰ ਸੀਲ ਕਰਨਾ ਬੰਦ ਕੀਤਾ ਜਾਵੇ : ਪੰਧੇਰ
ਮੀਟਿੰਗ ਤੋਂ ਪਹਿਲਾਂ ਸ਼ਾਂਤ ਮਾਹੌਲ ਬਣਾਏ ਸਰਕਾਰ
ਕਿਸਾਨਾਂ ਨੂੰ ਰੋਕਣ ਲਈ ਸੜਕਾਂ 'ਤੇ ਸੂਏ ਗੱਡੇ ਜਾ ਰਹੇ
ਟਿਕਰੀ ਦੇ ਸਥਾਨਕ ਲੋਕ ਕਿਸਾਨਾਂ ਦੇ ਨਾਲ : ਪੰਧੇਰ
ਪੱਤਰਕਾਰਾਂ 'ਤੇ ਝੂਠੇ ਪਰਚੇ ਦਰਜ ਕੀਤੇ ਜਾ ਰਹੇ : ਪੰਧੇਰ
ਬੈਰੀਕੇਡਿੰਗ ਹਟਾ ਰਾਹ ਸਾਫ ਕਰਨ ਦੀ ਕੀਤੀ ਮੰਗ
ਹਿੰਸਾ ਤੋਂ ਬਾਅਦ ਅੰਦੋਲਨ ਵਾਲੇ ਕੁਝ ਰਾਹ ਨੇ ਬੰਦ
ਸਿੰਘੂ ਸਣੇ ਬਾਕੀ ਬੌਰਡਰਾਂ ‘ਤੇ ਇੰਟਰਨੈੱਟ ਸੇਵਾ ਬੰਦ
ਸਰਵਣ ਪੰਧੇਰ ਨੇ ਬੀਜੇਪੀ ‘ਤੇ ਲਾਏ ਗੰਭੀਰ ਇਲਜ਼ਾਮ
ਸਾਜਿਸ਼ ਦੇ ਇਲਜ਼ਾਮ ਲਾ ਕੇ ਫੋਟੋ ਅਤੇ ਚਿੱਠੀ ਕੀਤੀ ਨਸ਼ਰ
Continues below advertisement

JOIN US ON

Telegram