SGPC ਕਰਮਚਾਰੀ ਨੇ ਆਪਣੇ ਸਾਥੀ ਕਰਮਚਾਰੀ 'ਤੇ ਕੀਤਾ ਤਲਵਾਰ ਨਾਲ ਹਮਲਾ

SGPC ਕਰਮਚਾਰੀ ਨੇ ਆਪਣੇ ਸਾਥੀ ਕਰਮਚਾਰੀ 'ਤੇ ਕੀਤਾ ਤਲਵਾਰ ਨਾਲ ਹਮਲਾ

 

ਐਸਜੀਪੀਸੀ ਮੁਲਾਜ਼ਮਾਂ ਵਿਚਾਲੇ ਤਲਵਾਰਾਂ ਚੱਲਣ ਦਾ ਮਾਮਲਾ ਸਾਹਮਣੇ ਆਇਆ ਹੈ। ਇੱਕ ਸੇਵਾਦਾਰ ਨੇ ਦੂਜੇ ਮੁਲਾਜ਼ਮ 'ਤੇ ਕਿਰਪਾਨ ਨਾਲ ਹਮਲਾ ਕਰ ਦਿੱਤਾ । ਇਸ ਹਮਲੇ ਵਿੱਚ ਇੱਕ ਵਿਅਕਤੀ ਦੀ ਹਾਲਤ ਗੰਭੀਰ ਬਣੀ ਹੋਈ ਹੈ ।

ਐਸਜੀਪੀਸੀ ਮੁਲਾਜ਼ਮਾਂ ਵਿਚਾਲੇ ਤਲਵਾਰਾਂ ਚੱਲਣ ਦਾ ਮਾਮਲਾ ਸਾਹਮਣੇ ਆਇਆ ਹੈ। ਇੱਕ ਸੇਵਾਦਾਰ ਨੇ ਦੂਜੇ ਮੁਲਾਜ਼ਮ 'ਤੇ ਕਿਰਪਾਨ ਨਾਲ ਹਮਲਾ ਕਰ ਦਿੱਤਾ। ਇਸ ਹਮਲੇ ਵਿੱਚ ਇੱਕ ਵਿਅਕਤੀ ਦੀ ਹਾਲਤ ਗੰਭੀਰ ਬਣੀ ਹੋਈ ਹੈ। ਮਿਲੀ ਜਾਣਕਾਰੀ ਅਨੁਸਾਰ ਨਿੱਜੀ ਰੰਜਿਸ਼ ਕਾਰਨ ਇਹ ਹਮਲਾ ਕੀਤਾ ਗਿਆ ਹੈ। SGPC ਨੇ ਹਮਲਾ ਕਰਨ ਵਾਲੇ ਮੁਲਾਜ਼ਮ ਨੂੰ ਮੁਅੱਤਲ ਕਰਕੇ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਈ ਹੈ।

JOIN US ON

Telegram
Sponsored Links by Taboola