ਪੰਜਾਬ ਦੇ ਸ਼ੈਲਰ ਮਾਲਕ ਹੋਏ ਇਕੱਠੇ, ਸਰਕਾਰ ਅੱਗੇ ਜਤਾਈ ਨਰਾਜ਼ਗੀ

ਸ਼ੈਲਰ ਮਾਲਕਾਂ ਦੀ ਸਰਕਾਰ ਨਾਲ ਨਾਰਾਜ਼ਗੀ
ਚੰਡੀਗੜ੍ਹ ਵਿਚ ਇਕੱਠੇ ਹੋਏ ਪੰਜਾਬ ਦੇ ਸ਼ੈਲਰ ਮਾਲਕ
ਫੂਡ ਡਾਇਰਕੈਟਰ ਨੂੰ ਮੰਗ ਪੱਤਰ ਦੇਣ ਪਹੁੰਚੇ 
ਵੱਡੀ ਗਿਣਤੀ ’ਚ ਸ਼ੈਲਰ ਮਾਲਕ ਹੋਏ ਲਾਮਬੰਦ
ਬਾਰਦਾਨਾ ਨਾ ਮਿਲਣ ਕਾਰਨ ਨੇ ਨਾਰਾਜ਼
ਫੋਰਟੀਫਾਈਟ ਰਾਈਸ ਦੇ ਮੁੱਦੇ ‘ਤੇ ਸਰਕਾਰ ‘ਤੇ ਇਲਜ਼ਾਮ
‘ਸਰਕਾਰ ਧੱਕੇ ਨਾਲ ਫੈਸਲਾ ਥੋਪਣ ਦੀ ਕੋਸ਼ਿਸ਼ ’ਚ’

JOIN US ON

Telegram
Sponsored Links by Taboola