Jalandhar Bypoll election - ਵੇਖੋ ਕੌਣ ਹੈ ਅਕਾਲੀ ਦਲ ਦੀ ਉਮੀਦਵਾਰ ਬੀਬੀ ਸੁਰਜੀਤ ਕੌਰ

Jalandhar Bypoll election - ਵੇਖੋ ਕੌਣ ਹੈ ਅਕਾਲੀ ਦਲ ਦੀ ਉਮੀਦਵਾਰ ਬੀਬੀ ਸੁਰਜੀਤ ਕੌਰ 
ਜਲੰਧਰ ਪੱਛਮੀ ਉੱਪ ਚੋਣਾਂ ਦਾ ਮੁਕਾਬਲਾ ਦਿਲਚਸਪ 
ਸ਼੍ਰੋਮਣੀ ਅਕਾਲੀ ਦਲ ਨੇ ਐਲਾਨਿਆ ਉਮੀਦਵਾਰ 
ਬੀਬੀ ਸੁਰਜੀਤ ਕੌਰ ਨੂੰ ਚੋਣ ਮੈਦਾਨ 'ਚ ਉਤਾਰਿਆ 
2 ਵਾਰ ਕੌਂਸਲਰ ਰਹੀ ਹੈ ਸੁਰਜੀਤ ਕੌਰ 
ਜਲੰਧਰ ਪੱਛਮੀ ਉੱਪ ਚੋਣਾਂ ਦਾ ਮੁਕਾਬਲਾ ਦਿਲਚਸਪ ਹੁੰਦਾ ਜਾ ਰਿਹਾ 
ਆਮ ਆਦਮੀ ਪਾਰਟੀ,ਭਾਜਪਾ ਤੇ ਕਾਂਗਰਸ 
ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਨੇ ਵੀ ਆਪਣੇ ਉਮੀਦਵਾਰ ਦਾ ਐਲਾਨ ਕਰ ਦਿੱਤਾ ਹੈ |
ਅਕਾਲੀ ਦਲ ਨੇ  ਦੋ ਵਾਰ ਦੇ ਕੌਂਸਲਰ ਬੀਬੀ ਸੁਰਜੀਤ ਕੌਰ ਨੂੰ ਚੋਣ ਮੈਦਾਨ 'ਚ ਉਤਾਰਿਆ ਹੈ 
ਬੀਬੀ ਸੁਰਜੀਤ ਕੌਰ ਮਰਹੂਮ ਜਥੇਦਾਰ ਪ੍ਰੀਤਮ ਸਿੰਘ ਦੀ ਪਤਨੀ ਹੈ 
ਬੀਬੀ ਸੁਰਜੀਤ ਕੌਰ ਪੰਥਕ ਪਿਛੋਕੜ ਤੋਂ ਹਨ 
ਤੇ ਉਹਨਾਂ ਦੇ ਮਰਹੂਮ ਪਤੀ ਜਥੇਦਾਰ ਪ੍ਰੀਤਮ ਸਿੰਘ ਵੀ ਇਕ ਵਾਰ ਕੌਂਸਲਰ ਰਹੇ ਹਨ। 
ਅਕਾਲੀ ਦਲ ਦਾ ਕਹਿਣਾ ਹੈ ਕਿ ਸੁਰਜੀਤ ਕੌਰ ਵੀ ਆਪਣੇ ਸਮਾਜ ਸੇਵੀ ਕੰਮਾਂ ਵਾਸਤੇ ਜਾਣੇ ਜਾਂਦੇ ਹਨ। 
ਤੇ ਪਾਰਟੀ ਨੂੰ ਪੂਰਾ ਵਿਸ਼ਵਾਸ ਹੈ ਕਿ ਜਲੰਧਰ ਪੱਛਮੀ ਹਲਕੇ ਤੋਂ ਲੋਕ ਪਾਰਟੀ ਦੀ ਮਿਹਨਤੀ ਆਗੂ ਦੀ ਹਮਾਇਤ ਕਰਨਗੇ।
ਤੇ ਇਹ ਸੀਟ ਅਕਾਲੀ ਦਲ ਦੀ ਝੋਲੀ ਪਵੇਗੀ

JOIN US ON

Telegram
Sponsored Links by Taboola