ਸਿੰਘੂ 'ਤੇ ਭਖਿਆ ਅੰਦੋਲਨ, ਵੱਡੀ ਗਿਣਤੀ 'ਚ ਕਿਸਾਨਾਂ ਦੀ ਵਾਪਸੀ

ਵੱਡੀ ਗਿਣਤੀ ‘ਚ ਕਿਸਾਨਾਂ ਨੇ ਦਿੱਲੀ ਨੂੰ ਕੀਤਾ ਕੂਚ

ਸਿੰਘੂ ਬੌਰਡਰ ‘ਤੇ ਹਰ ਪਾਸੇ ਟਰੈਕਟਰ ਅਤੇ ਟਰਾਲੀਆਂ

ਟਰਾਲੀਆਂ ਨੂੰ 2 ਮਹੀਨਿਆਂ ਤੋਂ ਬਣਾਇਆ ਹੋਇਆ ਘਰ

ਦਿੱਲੀ ਦਾ ਸਿੰਘੂ ਬੌਰਡਰ ਬਣਿਆ ਮਿਨੀ ਪੰਜਾਬ 

ਸਿੰਘੂ ‘ਤੇ ਅੰਦੋਲਨਕਾਰੀ ਕਿਸਾਨਾਂ ਨੇ ਲਾਈਆੰ ਰੌਣਕਾਂ 

ਵੱਡੀ ਗਿਣਤੀ ‘ਚ ਕਿਸਾਨ ਪਹੁੰਚ ਰਹੇ ਨੇ ਸਿੰਘੂ ਬੌਰਡਰ

ਟਰੈਕਟਰਾਂ ਸਣੇ ਅੰਦੋਲਨ ‘ਚ ਆਉਣ ਲੱਗੇ ਨੌਜਵਾਨ

ਗਾਜੀਪੁਰ ਦੀ ਘਟਨਾ ਤੋਂ ਬਾਅਦ ਅੰਦੋਲਨ ਹੋਰ ਮਜ਼ਬੂਤ ਹੋਇਆ

ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਤੋਂ ਵੀ ਵਫ਼ਦ ਨੇ ਕੀਤੀ ਸ਼ਮੂਲੀਅਤ

ਗਿਆਨੀ ਸੁਖਵਿੰਦਰ ਸਿੰਘ ਦੀ ਅਗਵਾਈ ‘ਚ ਆਇਆ ਜਥਾ

ਮੋਦੀ ਸਰਕਾਰ ਖ਼ਿਲਾਫ਼ ਕਿਸਾਨਾਂ ਨੇ ਕੀਤੀ ਨਾਅਰੇਬਾਜੀ

ਖੇਤੀ ਕਾਨੂੰਨ ਰੱਦ ਕਰਵਾਉਣ ਦੀ ਮੰਗ ‘ਤੇ ਡਟੇ ਕਿਸਾਨ

JOIN US ON

Telegram
Sponsored Links by Taboola