Farmer leader Joginder Singh Ugrahan ਦੇ ਕੁੜਮ ਨੇ ਕੀਤੀ ਖੁਦ..ਕੁ..ਸ਼ੀ !!!
Continues below advertisement
Farmer leader Joginder Singh Ugrahan ਦੇ ਕੁੜਮ ਨੇ ਕੀਤੀ ਖੁਦ..ਕੁ..ਸ਼ੀ !!!
ਕਿਸਾਨ ਆਗੂ ਜੋਗਿੰਦਰ ਸਿੰਘ ਉਗਰਾਹਾਂ ਦੇ ਕੁੜਮ ਦੀ ਮੌਤ
ਕਥਿਤ ਤੌਰ 'ਤੇ ਜ਼ਹਿਰੀਲੀ ਚੀਜ਼ ਨਿਗਲਣ ਕਾਰਨ ਹੋਈ ਮੌਤ
ਜੋਗਿੰਦਰ ਸਿੰਘ ਉਗਰਾਹਾਂ ਦੇ ਕੁੜਮ ਸਨ 70 ਸਾਲਾ ਸੁਰਿੰਦਰ ਸਿੰਘ
ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਆਗੂ ਜੋਗਿੰਦਰ ਸਿੰਘ ਉਗਰਾਹਾਂ ਦੇ ਕੁੜਮ ਸੁਰਿੰਦਰ ਸਿੰਘ ਦੀ ਮੌਤ ਹੋ ਗਈ ਹੈ |
ਦੱਸਿਆ ਜਾ ਰਿਹਾ ਕਿ 70 ਸਾਲਾ ਸੁਰਿੰਦਰ ਸਿੰਘ ਨੇ ਜ਼ਹਿਰੀਲੀ ਚੀਜ਼ ਨਿਗਲ ਲਈ
ਜਿਸ ਕਾਰਨ ਉਨ੍ਹਾਂ ਦੀ ਮੌਤ ਹੋ ਚੁੱਕੀ ਹੈ |
ਫਿਲਹਾਲ ਪਟਿਆਲਾ ਦੇ ਰਜਿੰਦਰਾ ਹਸਪਤਾਲ ਦੀ ਮੋਰਚਰੀ ਦੇ ਵਿੱਚ ਡੈਡ ਬਾਡੀ ਨੂੰ ਰਖਵਾ ਦਿੱਤਾ ਗਿਆ ਹੈ।
ਜਾਣਕਾਰੀ ਮੁਤਾਬਿਕ ਘਨੌਰ ਥਾਣੇ ਦੇ ਪਿੰਡ ਸਰਾਲਾ ਕਲਾ ਵਿਖੇ
ਕੁਝ ਹੀ ਸਮੇਂ ਦੇ ਵਿੱਚ ਕਿਸਾਨ ਆਗੂ ਜੋਗਿੰਦਰ ਸਿੰਘ ਉਗਰਾਹਾਂ ਪਹੁੰਚ ਰਹੇ ਹਨ।।
ਫਿਲਹਾਲ ਪਰਿਵਾਰ ਤੇ ਪ੍ਰਸ਼ਸਨਕ ਅਧਿਕਾਰੀਆਂ ਕੋਲੋਂ ਮਾਮਲੇ ਸੰਬੰਧੀ ਹੋਰ ਜਾਣਕਾਰੀ ਲੈਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ |
Continues below advertisement
Tags :
PUNJAB NEWS