Sukhbir Badal ਨੇ ਗਲਤੀ ਨਹੀਂ ਗੁਨਾਹ ਕੀਤੇ-ਬਲਦੇਵ ਸਿੰਘ ਸਿਰਸਾ

Sukhbir Badal ਨੇ ਗਲਤੀ ਨਹੀਂ ਗੁਨਾਹ ਕੀਤੇ-ਬਲਦੇਵ ਸਿੰਘ ਸਿਰਸਾ

ਜਥੇਦਾਰ ਸਾਹਿਬਾਨ ਸੁਖਬੀਰ ਬਾਦਲ 'ਤੇ ਫੈਸਲਾ ਸੋਚ ਸਮਝ ਕੇ ਲੈਣ 

 

ਬਲਦੇਵ ਸਿਰਸਾ ਨੇ ਕਿਹਾ ਕਿ ਸ਼ੋ੍ਰਮਣੀ ਅਕਾਲੀ ਦਲ ਅਤੇ ਬਾਗੀ ਲੀਡਰਾਂ ਨੇ ਆਪਣਾ ਗੁਨਾਹ ਕਬੂਲ ਕਰ ਕੇ ਸਜ਼ਾ ਦੀ ਮੰਗ ਕੀਤੀ ਹੈ, ਉਥੇ ਹੀ ਸੁਖਬੀਰ ਬਾਦਲ ਨੇ ਲਿਖਤੀ ਪੱਤਰ ਵੀ ਦਿੱਤਾ ਸੀ ਜੋ ਸਾਹਮਣੇ ਆਇਆ ਤੇ ਆਪਣੀ ਗਲਤੀ ਵੀ ਮੰਨੀ। ਸਿਰਸਾ ਨੇ ਕਿਹਾ ਕਿ ਇਹ ਇੱਕ ਬਹੁਤ ਵੱਡਾ ਗੁਨਾਹ ਹੈ ....ਪੰਜ ਤਖ਼ਤ ਸਾਹਿਬ ਦੇ ਜਥੇਦਾਰ ਸਾਹਿਬਾਨ ਸੁਖਬੀਰ ਬਾਦਲ 'ਤੇ ਸਹੀ ਫੈਸਲਾ ਲੈਣ । ਕਿਉਂਕਿ ਜੋ ਵੀ ਗੁਨਾਹ ਉਨਾ ਵਲੋ ਕੀਤੇ ਗਏ ਹਨ ਬਖਸ਼ਨਯੋਗ ਨਹੀ ਹਨ ।   

 

 

 

JOIN US ON

Telegram
Sponsored Links by Taboola