ਸਾਲਾਂ ਤੋਂ PGI 'ਚ ਕੰਮ ਕਰਨ ਵਾਲੇ ਕਰਮਚਾਰੀ ਨਹੀਂ ਹੋਏ ਪੱਕੇ
ਸਾਲਾਂ ਤੋਂ PGI 'ਚ ਕੰਮ ਕਰਨ ਵਾਲੇ ਕਰਮਚਾਰੀ ਨਹੀਂ ਹੋਏ ਪੱਕੇ
ਜਨਵਰੀ ਮਹੀਨੇ ਵਿੱਚ 5 ਸੂਤਰੀ ਮੰਗ ਪੱਤਰ PGI ਪ੍ਰਸ਼ਾਸਨ ਨੂੰ ਦਿੱਤਾ ਗਿਆ ਸੀ
ਸਾਡੇ ਜੋ ਸਾਥੀ ਇੱਥੇ 20 ਸਾਲ ਤੋ ਕੰਮ ਕਰ ਰਹੇ ਹਨ ਉਹਨਾਂ ਨੂੰ ਰੈਗਲੂਰ ਕੀਤਾ ਜਾਵੇ
ਸੂਬਾ ਸਰਕਾਰਾ ਨੇ ਵੀ ਇਹ ਪੋਲਸੀ ਬਣਾਈ ਹੈ
ਪੰਜਾਬ ਸਰਕਾਰ ਨੇ 3 ਸਾਲਾਂ ਦੀ
ਹਿਮਾਚਲ ਵਿੱਚ 2 ਸਾਲ ਦੀ
ਹਰਿਆਣਾ ਵਿੱਚ ਵੀ 2011, 14 ਅਤੇ 16 ਵਿੱਚ ਪੋਲਸੀ ਬਣਾ ਕਿ ਕਰਮਚਾਰੀਆਂ ਨੂੰ ਰੈਗਲੁਰ ਕੀਤਾ ਗਿਆ
ਕੇਂਦਰ ਸਰਕਾਰ ਅਤੇ ਹੈਲਥ ਮਹਿਕਮੇ ਭਾਰਤ ਸਰਕਾਰ ਤੋਂ ਮੰਗ ਹੈ ਕਿ ਸਾਡੇ ਸਾਥੀਆਂ ਨੂੰ ਪੱਕੇ ਕੀਤਾ ਜਾਵੇ
ਜਿੰਨਾ ਨੂੰ 5 ਸਾਲ ਹੋ ਗਏ ਉਹਨਾਂ ਨੂੰ ਪੱਕੇ ਕੀਤਾ ਜਾਵੇ
ਮਾਣਯੋਗ ਹਾਈਕੋਰਟ ਨੇ ਵੀ ਲੇਬਰ ਕੋਰਟ ਨੇ ਵੀ ਨੋਟਿਫਕੇਸ਼ਨ ਕੀਤੀ
Same pay same work ਦਾ ਲਾਗੂ ਹੋਣਾ ਦਾ ਅਦੇਸ਼ ਵੀ ਆਵੇ
PGI ਦੇ ਨਕਾਮ ਅਧਿਕਾਰੀਆਂ ਵੱਲੋਂ ਚਲਾਕੀ ਨਾਲ ਉਹਨਾਂ ਦਾ ਨਾਮ ਵੀ ਬਾਹਰ ਕੀਤਾ ਗਿਆ
1700-1800 ਦੇ ਕਰੀਬ ਮੁਲਜ਼ਮਾਂ ਹਨ ਜੋ ਬਹੁਤ ਦੁਖੀ ਹਨ
ਸਫਾਰੀ ਕਰਮਚਾਰੀ ਅਤੇ ਕਿਚਨ ਦੇ ਕਰਮਚਾਰੀਆਂ ਨਾਲ ਚੀ ਧੋਖਾ ਹੋਇਆ ਹੈ
ਏਰੀਆ ਵੀ ਘੱਟ ਦਿੱਤਾ ਗਿਆ
ਦਿਵਾਲੀ ਬੋਨਸ ਵੀ ਬੰਦ ਕਰ ਦਿੱਤਾ ਗਿਆ
ਜੋ ਪੱਕੇ ਕਰਮਚਾਰੀ ਹਨ ਉਹਨਾਂ ਨੂੰ ਮਿਲ ਰਿਹਾ ਹੈ
ਬਹੁਤ ਸ਼ਰਮ ਦੀ ਗੱਲ ਹੈ
ਇੱਕ ਸਾਥੀ ਜਿਸਦੀ 2 ਲੱਖ ਤਨਖਾਹ ਹੈ ਉਹਨਾਂ ਨੂੰ ਮਿਲ ਰਿਹਾ ਹੈ
21000 ਤੋ ਵੱਧ ਜਿੰਨਾਂ ਦੀ ਤਨਖਾਹ ਹੈ ਉਹਨਾਂ ਦੀ ਬੋਨਸ ਬੰਦ ਕਰ ਦਿੱਤਾ ਹੈ
ਮੈਡੀਕਲ ਸਹੂਲਤਾਂ ਵੀ ਬੰਦ ਕਰ ਦਿੱਤੀਆਂ ਗਈਆਂ ਹਨ
ਬਿਮਾਰ ਤਾਂ ਸਾਡੇ ਮਾ ਬਾਪ ਅਤੇ ਬੱਚੇ ਵੀ ਹੋ ਸਕਦੇ ਹਨ ਅਸੀ ਇਲਾਜ ਲਈ ਕਿੱਥੇ ਜਾਵੇਗੇ
24 ਘੰਟੇ ਕਿਚਨ ਦੀ ਸਹੂਲਤ ਦਿੱਤੀ ਜਾਵੇ
ਜਿਸ ਜਗ੍ਹਾ 100 ਤੋਂ ਵੱਧ ਕਰਮਚਾਰੀ ਕੰਮ ਕਰਦੇ ਹਨ ਤਾਂ ਉੱਥੇ ਕਰਮਚਾਰੀਆਂ ਨੂੰ ਸਿਹਤ ਦੇ ਹਿਸਾਬ ਨਾਲ ਖਾਣਾ ਦਿੱਤਾ ਜਾਵੇ
ਜਨਵਰੀ ਵਿੱਚ ਮੰਗ ਪੱਤਰ director ਸਾਹਿਬ ਨੂੰ ਦਿੱਤਾ ਸੀ
ਉਹਨਾਂ ਕਿਹਾ ਸੀ ਕਿ ਇੱਕ ਹਫ਼ਤੇ ਵਿੱਚ ਮੰਗਾਂ ਪੂਰੀਆਂ ਕੀਤੀਆਂ ਜਾਣਗੀਆ
2018 ਵਿੱਚ ਲਾਗੂ ਕਰ ਦਿੱਤਾ ਅਤੇ 24 ਵਿੱਚ ਮਨਾ ਕਰ ਦਿੱਤਾ
ਮਰੀਜ਼ ਵੀ ਪਰੇਸ਼ਾਨ ਹਨ ਇਸ ਦੀ ਜਿਮੇਵਾਰੀ PGi ਦੇ ਅਫ਼ਸਰਾਂ ਤੇ ਹੈ
ਜਨਵਰੀ ਤੋਂ ਹੁਣ ਤੱਕ 7 ਮਹੀਨੇ ਹੋ ਗਏ ਇਸ ਨੂੰ ਅੱਗੇ ਕਰਦੇ ਪਰ ਹੁਣ ਇਹ ਪਕੱਾ ਹੈ
ਜੇ 7 ਤਰੀਕ ਨੂੰ ਤਨਖਾਹ ਵੱਧ ਕਿ ਨਹੀ ਦਿੰਦੇ ਤਾਂ ਅਸੀਂ ਹੜਤਾਲ ਕਰਾਂਗੇ
ਗੱਲਬਾਤ ਕਈ ਵਾਰ ਹੋਈ ਪਰ ਕੋਈ ਹੱਲ ਨਹੀਂ ਹੋਇਆ
ਲੇਬਰ ਕੋਰਟ ਦੀ ਨਹੀ ਮੰਨ ਰਹੇ ਸੁਪਰੀ ਕੋਰਟ ਨੇ ਫੈਲਸਾ ਦਿੱਤਾ
ਜੋ ਕੰਮ ਪੱਕਾ ਹੈ ਉਸ ਵਿੱਚ ਠੇਕੇਦਾਰੀ ਪ੍ਰਥਾ ਬੰਦ ਕਰਣੀ ਪੈਣੀ ਹੈ