ਸੁਖਬੀਰ ਬਾਦਲ ਨੇ ਜਲੰਧਰ ‘ਚ ਕੀਤਾ ਵੱਡਾ ਐਲਾਨ
Continues below advertisement
ਸੁਖਬੀਰ ਬਾਦਲ ਨੇ ਜਲੰਧਰ ‘ਚ ਕੀਤਾ ਵੱਡਾ ਐਲਾਨ, ‘ਅਕਾਲੀ ਦਲ ਦੀ ਸਰਕਾਰ ਬਣੀ ਤਾਂ ਡਿਪਟੀ ਸੀਐੱਮ ਦਲਿਤ ਭਾਈਚਾਰੇ ਦਾ ਹੋਵੇਗਾ’, 2022 ਦੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਐਲਾਨਾਂ ਦੀ ਝੜੀ, ਦੁਆਬੇ ‘ਚ ਡਾ. ਅੰਬੇਦਕਰ ਦੇ ਨਾਮ ‘ਤੇ ਯੂਨੀਵਰਸਿਟੀ ਦਾ ਵਾਅਦਾ
Continues below advertisement