ਸੁਖਦੇਵ ਸਿੰਘ ਢੀਂਡਸਾ ਨੂੰ ਕੋਈ ਅਧਿਕਾਰ ਨਹੀਂ ਕੋਈ ਵੀ ਫੈਸਲਾ ਲੈਣ ਦਾ - Balwinder Bhundar

ਸੁਖਦੇਵ ਸਿੰਘ ਢੀਂਡਸਾ ਨੂੰ ਕੋਈ ਅਧਿਕਾਰ ਨਹੀਂ ਕੋਈ ਵੀ ਫੈਸਲਾ ਲੈਣ ਦਾ - Balwinder Bhundar

ਸੁਖਦੇਵ ਸਿੰਘ ਢੀਂਡਸਾ ਨੂੰ ਸਰਪ੍ਰਸਤ ਬਣਾਇਆ ਉਹ ਇੱਕ ਸਨਮਾਨ ਹੈ ਉਹਨਾਂ ਨੂੰ ਕੋਈ ਅਧਿਕਾਰ ਨਹੀਂ ਕੋਈ ਵੀ ਫੈਸਲਾ ਲੈਣ ਦਾ 

ਅਨੁਸ਼ਾਸਨ ਕਮੇਟੀ ਦਾ ਪ੍ਰਧਾਨ ਹੋਣ ਦੇ ਨਾਮ ਤੇ ਉਨਾਂ ਵੱਲੋਂ ਲਗਾਤਾਰ ਪਾਰਟੀ ਨੂੰ ਕਮਜ਼ੋਰ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ ਜਿਸ ਦੇ ਚਲਦੇ ਮੈਨੂੰ ਇਹ ਸਖਤ ਫੈਸਲਾ ਲੈਣਾ ਪਿਆ

ਹੁਣ ਪ੍ਰਦੀਪ ਕਲੇਰ ਦੇ ਮਾਮਲੇ ਚ ਸਾਡੇ ਬਾਗੀ ਧੜੇ ਸਮੇਤ ਸਾਰੀਆਂ ਪਾਰਟੀਆਂ ਇਕੱਠੀਆਂ ਹੋ ਕੇ ਸਾਡੇ ਤੇ ਇਲਜ਼ਾਮ ਲਗਾ ਰਹੀਆਂ ਹਨ

ਸੁਖਦੇਵ ਸਿੰਘ ਢੀਂਡਸਾ ਨੂੰ ਸਰਪ੍ਰਸਤ ਬਣਾਇਆ ਉਹ ਇੱਕ ਸਨਮਾਨ ਹੈ ਉਹਨਾਂ ਨੂੰ ਕੋਈ ਅਧਿਕਾਰ ਨਹੀਂ ਕੋਈ ਵੀ ਫੈਸਲਾ ਲੈਣ ਦਾ 

JOIN US ON

Telegram
Sponsored Links by Taboola