Sumedh Saini ਨੂੰ ਲੈ ਕੇ Sukhjinder Randhawa ਦੇ ਸਵਾਲ, Captain ਨੇ ਦਿੱਤੀ ਖ਼ਾਸ ਸਲਾਹ

ਸੁਮੇਧ ਸੈਣੀ ਮਾਮਲੇ ‘ਚ ਮੰਤਰੀ ਨੇ ਚੁੱਕੇ ਸਵਾਲ, ਐਡਵੋਕੇਟ ਜਨਰਲ ਅਤੇ ਗ੍ਰਹਿ ਸਕੱਤਰ ਨੂੰ ਹਟਾਉਣ ਦੀ ਕੀਤੀ ਮੰਗ, ਚੀਫ ਡਾਇਰੈਕਟਰ ਨੂੰ ਵੀ ਹਟਾਇਆ ਜਾਵੇ-ਸੁਖਜਿੰਦਰ ਰੰਧਾਵਾ, ਸੁਮੇਧ ਸੈਣੀ ਕੇਸ ‘ਚ ਅਸਫਲਤਾ ‘ਤੇ ਮੰਤਰੀ ਨੇ ਘੇਰੇ ਅਫਸਰ, ਕੈਪਟਨ ਨੇ ਰੰਧਾਵਾ ਨੂੰ ਤੱਥ ਜਾਨਣ ਦੀ ਦਿੱਤੀ ਸਲਾਹ, ਬਿਆਨ ਦੇਣ ਤੋਂ ਪਹਿਲਾਂ ਪਾਰਟੀ ਪਲੇਟਫਾਰਮ 'ਤੇ ਗੱਲ ਕਰੋ-ਕੈਪਟਨ, ਮੰਤਰੀਆਂ ਨੂੰ ਕੈਪਟਨ ਨੇ ਬਿਆਨ ਦੇਣ ਬਾਬਤ ਦਿੱਤੀ ਸਲਾਹ, ਸੁਮੇਧ ਸੈਣੀ ਕੇਸ ‘ਚ ਅਦਾਲਤ ਨੇ ਵਿਜੀਲੈਂਸ ਨੂੰ ਪਾਈ ਝਾੜ, ਵੀਰਵਾਰ ਦੇਰ ਰਾਤ ਸੁਮੇਧ ਸੈਣੀ ਨੂੰ ਕੀਤਾ ਗਿਆ ਰਿਹਾਅ, ਅਦਾਲਤੀ ਹੁਕਮਾਂ ਤੋਂ ਬਾਅਦ ਸਾਬਕਾ DGP ਨੂੰ ਛੱਡਿਆ ਗਿਆ, ਅਦਾਲਤ ਨੇ ਸੈਣੀ ਦੀ ਗ੍ਰਿਫ਼ਤਾਰੀ ਨੂੰ ਗੈਰ ਕਾਨੂੰਨੀ ਕਰਾਰ ਦਿੱਤਾ ਸੀ, ਸੈਣੀ ਕੇਸ ‘ਚ ਅਸਫਲਤਾ ਬਾਅਦ ਮੰਤਰੀ ਨੇ ਮੰਗੀ ਕਾਰਵਾਈ  ,

JOIN US ON

Telegram
Sponsored Links by Taboola