ਸੁਨੀਲ ਜਾਖੜ ਦਾ ਨਵਜੋਤ ਸਿੱਧੂ 'ਤੇ ਸ਼ਾਇਰਾਨਾ ਵਾਰ, ਹੋਏ ਆਹਮੋ-ਸਾਹਮਣੇ
ਚੰਨੀ ਤੋਂ ਬਾਅਦ ਸਿੱਧੂ ਦਾ ਜਾਖੜ ‘ਤੇ ਅਟੈਕ
ਜਾਖੜ ਨੇ ਵੀ ਟਵੀਟ ਦੇ ਜ਼ਰੀਏ ਹੀ ਦਿੱਤਾ ਜਵਾਬ
‘ਬੁੱਤ ਹਮ ਕੋ ਕਹੇ ਕਾਫਿਰ, ਅੱਲਾ ਕੀ ਮਰਜ਼ੀ ਹੈ’
ਸਿੱਧੂ ਨੇ ਜਾਖੜ ‘ਤੇ ਮੁੱਦੇ ਨਾ ਚੁੱਕਣ ਦਾ ਲਾਇਆ ਸੀ ਇਲਜ਼ਾਮ
ਬਰਕਤ ਜੋ ਨਹੀਂ ਹੋਤੀ, ਨੀਅਤ ਕੀ ਖਰਾਬੀ ਹੈ-ਜਾਖੜ
ਪਹਿਲਾ ਪ੍ਰਧਾਨ ਟਵੀਟ ਤਾਂ ਬਹੁਤ ਕਰਦਾ ਸੀ ਪਰ ਮੁੱਦੇ ਚੁੱਕੇ ਕਦੇ-ਸਿੱਧੂ
Tags :
Sunil Jakhar