ਕੇਂਦਰ ਸਿੱਧੀ ਅਦਾਇਗੀ ਅਤੇ ਲੈਂਡ ਰਿਕਾਰਡ ਵਾਲੇ ਫੈਸਲੇ ‘ਤੇ ਅੜਿਆ

ਕੈਪਟਨ ਨੂੰ ਕੇਂਦਰ ਦਾ ਜਵਾਬ,ਚਿੱਠੀ ਬਦਲੇ ਭੇਜਿਆ ਪੱਤਰ
ਕਿਸਾਨਾਂ ਨੂੰ ਸਿੱਧੀ ਖ਼ਾਤਿਆਂ ‘ਚ ਅਦਾਇਗੀ ਲਈ ਹਿਦਾਇਤਾਂ
ਕੇਂਦਰੀ ਮੰਤਰੀ ਪਿਊਸ਼ ਗੋਇਲ ਨੇ ਮੁੱਖ ਮੰਤਰੀ ਦੇ ਨਾਮ ਭੇਜੀ ਚਿੱਠੀ
ਚਿੱਠੀ ਲਿਖ ਇੱਕ ਸਾਲ ਫੈਸਲਾ ਟਾਲਣ ਦੀ ਕੀਤੀ ਗਈ ਸੀ ਅਪੀਲ
ਕੇਂਦਰ ਸਿੱਧੀ ਅਦਾਇਗੀ ਅਤੇ ਲੈਂਡ ਰਿਕਾਰਡ ਵਾਲੇ ਫੈਸਲੇ ‘ਤੇ ਅੜਿਆ
10 ਅਪ੍ਰੈਲ ਤੋਂ ਪੰਜਾਬ ‘ਚ ਸ਼ੁਰੂ ਹੋਣੀ ਹੈ ਕਣਕ ਦੀ ਖਰੀਦ
ਹਰਿਆਣਾ ‘ਚ 1 ਅਪ੍ਰੈਲ ਤੋਂ ਕਣਕ ਦੀ ਖਰੀਦ

 

JOIN US ON

Telegram
Sponsored Links by Taboola