ਸਰਕਾਰੀ ਹਸਪਤਾਲ ਦੇ ਡਾਕਟਰਾਂ ਨੇ ਹੜਤਾਲ ਕੀਤੀ ਖਤਮ, ਸਰਕਾਰ ਨੇ ਮੰਨੀਆਂ ਮੰਗਾ

Continues below advertisement

ਸਰਕਾਰੀ ਹਸਪਤਾਲ ਦੇ ਡਾਕਟਰਾਂ ਨੇ ਹੜਤਾਲ ਕੀਤੀ ਖਤਮ, ਸਰਕਾਰ ਨੇ ਮੰਨੀਆਂ ਮੰਗਾ

 ਪੰਜਾਬ ਵਿਚ ਹੁਣ ਡਾਕਟਰਾ ਦੀ ਹੜਤਾਲ ਹੋਈ ਖਤਮ
 ਓਪੀਡੀ ਚ ਹੁਣ ਮਰੀਜਾਂ ਨੂੰ ਮਿਲੇਗੀ ਦਵਾਈ
 ਸਰਕਾਰੀ ਹਸਪਤਾਲ ਦੇ ਡਾਕਟਰ ਪਿਛਲੇ 6 ਦਿਨ ਤੋ ਹੜਤਾਲ ਤੇ ਚਲ ਰਹੇ ਸੀ
 ਹੁਣ ਸਿਹਤ ਵਿਭਾਗ ਅਤੇ ਸਿਹਤ ਮੰਤਰੀ ਨਾਲ ਅਜ ਹੋਈ ਮੀਟਿੰਗ ਤੋ ਬਾਅਦ ਸਾਰੇ ਪੰਜਾਬ ਦੇ ਡਾਕਟਰਾਂ ਨੇ ਆਪਣੀ ਹੜਤਾਲ ਵਾਪਿਸ ਲੈ ਲਈ ਹੈ
 ਨਵੇਂ ਡਾਕਟਰਾ ਦੀ ਭਰਤੀ ਲਈ ਜਲਦ ਪੇਪਰ ਕਰਵਾਇਆ ਜਾਏਗਾ
 ਹਸਪਤਾਲਾ ਵਿਚ ਸੁਰਖਿਆ ਲਈ ਸੁਰਖਿਆ ਕਰਮੀ ਤੈਨਾਤ ਕੀਤੇ ਜਾਣਗੇ

ਸੀਐਮ ਭਗਵੰਤ ਮਾਨ ਦਾ ਕਰਮਚਾਰੀਆਂ ਨੇ ਧੰਨਵਾਦ ਕੀਤਾ ਹੈ । 

ਇਕ ਹਫਤੇ ਅੰਦਰ ਸੁਰਖਿਆ ਕਰਮੀਆਂ ਦੇ ਬਾਰੇ ਜਾਣਕਾਰੀ ਦਿਤੀ ਜਾਏਗੀ । 

400 ਨਵੇਂ ਡਾਕਟਰਾਂ ਦੀ ਭਰਤੀ ਕਰਨ ਦਾ ਭਰੋਸਾ ਦਿਤਾ ਗਿਆ ਹੈ । 

 

 

Continues below advertisement

JOIN US ON

Telegram