Pub-G ਦੀ ਗੇਮ ਤੋਂ ਸਿੱਖਿਆ ਨਕਲੀ ਨੋਟ ਬਣਾਉਣ ਦਾ Idea

ਪੰਜਾਬ ਦੇ ਜਿਲਾ ਫਿਰੋਜਪੁਰ ਪੁਲਿਸ ਦੀ CIA ਪੁਲਿਸ ਨੇ ਨਕਲੀ ਨੋਟ ਬਣਾਉਣ ਵਾਲੇ ਨੌਜਵਾਨ ਅਤੇ ਉਸਦੇ ਸਾਥੀ ਨੂੰ 3 ਲੱਖ 42 ਹਜ਼ਾਰ 800 ਦੀ ਨਕਲੀ ਕਰੰਸੀ ਅਤੇ ਪ੍ਰਿੰਟਰ ਦੇ ਨਾਲ ਗਿਰਫਤਾਰ ਕੀਤਾ ।  ਐਸਐਸਪੀ ਫਿਰੋਜਪੁਰ ਸੋਮਿਆ ਮਿਸ਼ਰਾ ਨੇ ਪ੍ਰੈਸ ਕਾਨਫਰੰਸ ਕਰ ਜਾਣਕਾਰੀ ਦਿੱਤੀ ਹੈ। ਜਸਕਰਨ ਸਿੰਘ 'ਤੇ ਇੰਟਰਨੈੱਟ 'ਤੇ ਪਬਜੀ ਗੇਮ ਖੇਡਦਾ ਸੀ ਅਤੇ ਕੋਰੀਅਰ ਦਾ ਕੰਮ ਸੀ, ਪਰ ਉਸ ਨੇ ਨਕਲੀ ਨੋਟ ਬਣਾਉਣ ਦਾ ਆਇਡੀਆ ਪਬ-ਜੀ ਖੇਡਦੇ ਸਮੇਂ ਆਇਆ ।  ਜਿਸ ਨਾਲ ਉਸ ਨੇ ਗਲਤ ਕੰਮ ਕੀਤਾ ਸੀ। 500 ਦੇ ਨੋਟ ਬਣਾ ਕੇ ਦਿੱਤੇ । ਉਸਨੂੰ ਅਤੇ ਉਸਦੇ ਸਾਥੀ ਨੂੰ ਪੁਲਿਸ ਨੇ ਗਿਰਫਤਾਰ ਕਰ ਲਿਆ ਹੈ । Pub-G ਦੀ ਗੇਮ ਤੋਂ ਸਿੱਖਿਆ ਨਕਲੀ ਨੋਟ ਬਣਾਉਣ ਦਾ Idea

JOIN US ON

Telegram
Sponsored Links by Taboola