ਕਿਸਾਨ ਲੀਡਰ ਨੇ ਦੱਸੀ ਅੰਦੋਲਨ ਤਿੱਖਾ ਕਰਣ ਦੀ ਅਗਲੀ ਰਣਨੀਤੀ

12 ਦਸੰਬਰ ਨੂੰ ਕਿਸਾਨਾਂ ਨੇ ਜੈਪੁਰ-ਦਿੱਲੀ ਹਾਈਵੇਅ ਕਰਨਾ ਸੀ ਜਾਮ
'ਜੈਪੁਰ-ਦਿੱਲੀ ਹਾਈਵੇਅ ਤੋਂ ਆ ਰਹੇ ਕਿਸਾਨ'  
ਕਿਸਾਨਾਂ ਨੇ ਖੇਤੀ ਕਾਨੂੰਨਾਂ ਦੇ ਵਿਰੋਧ 'ਚ ਟੋਲ-ਪਲਾਜ਼ਾ ਕੀਤੇ ਫ੍ਰੀ 
 
ਕਹਿਰ ਦੀ ਠੰਡ 'ਚ ਦਿੱਲੀ ਬੌਰਡਰ 'ਤੇ ਡਟੇ ਕਿਸਾਨ
ਅੰਦੋਲਨ 'ਚ ਬਜ਼ੁਰਗ, ਬੱਚੇ ਅਤੇ ਔਰਤਾਂ ਦੀ ਸ਼ਮੂਲੀਅਤ
ਖੇਤੀ ਕਾਨੂੰਨਾਂ ਦੇ ਵਿਰੋਧ 'ਚ ਡਟੇ ਕਿਸਾਨ
ਖੇਤੀ ਕਾਨੂੰਨ ਖਿਲਾਫ਼ ਕਿਸਾਨਾਂ ਦਾ ਅੰਦੋਲਨ ਜਾਰੀ
ਦਿੱਲੀ ਦੀਆਂ ਸਰਹੱਦਾਂ 'ਤੇ ਅੰਦੋਲਨ 17ਵੇਂ ਦਿਨ 'ਚ ਪਹੁੰਚਿਆ
ਕਿਸਾਨਾਂ ਦੀ ਮੰਗ ਖੇਤੀ ਕਾਨੂੰਨ ਰੱਦ ਕੀਤੇ ਜਾਣ
'ਜਦੋਂ ਤੱਕ ਕਾਨੂੰਨ ਰੱਦ ਨਹੀਂ ਹੁੰਦੇ, ਅੰਦੋਲਨ ਰਹੇਗਾ ਜਾਰੀ'
'ਕਿਸਾਨਾਂ ਵੱਲੋਂ ਹੋਰ ਤਿੱਖਾ ਕੀਤਾ ਜਾ ਰਿਹਾ ਸੰਘਰਸ਼' 
'ਸੋਮ ਪ੍ਰਕਾਸ਼ ਰਹੇ ਗੱਲਬਾਤ ਕਰਵਾਉਣ ਦੀ ਕੋਸ਼ਿਸ਼'
'ਦਿੱਲੀ ਦੇ ਲੋਕਾਂ ਨਾਲ ਕੋਈ ਲੜਾਈ ਨਹੀਂ' 
'ਸਰਕਾਰ ਖੁਦ ਕਰਵਾ ਰਹੀ ਰੋਡ ਬਲੌਕ' 
'ਸਰਕਾਰ ਸਾਡੇ ਪਾਲੇ 'ਚ ਗੇਂਦ ਸੁੱਟ ਕਰਨਾ ਚਾਹੁੰਦੀ ਡੈੱਡਲੌਕ' 
'ਕਿਸਾਨਾਂ ਦੇ ਅੰਦੋਲਨ ਨੂੰ ਬਦਨਾਮ ਕਰਨ ਲਈ ਸਰਕਾਰ ਚਾਲਾਂ ਚੱਲ ਰਹੀ'

JOIN US ON

Telegram
Sponsored Links by Taboola