ਜਨਤਾ CM ਕੈਪਟਨ ਨੂੰ ਕਰੇਗੀ ਔਫਲਾਈਨ - Bhagwant Mann

Continues below advertisement

'ਜਨਤਾ CM ਕੈਪਟਨ ਨੂੰ ਕਰੇਗੀ ਔਫਲਾਈਨ'
'ਮਾਝੇ ਦੇ ਲੋਕ ਅਕਾਲੀ, ਕਾਂਗਰਸੀਆਂ ਤੋਂ ਤੰਗ'
'ਸਰਕਾਰ ਦੇ ਪਰਚਾ ਕਲਚਰ ਤੋਂ ਲੋਕ ਪਰੇਸ਼ਾਨ'
MC ਚੋਣਾਂ ਵਿੱਚ ਧੱਕੇਸ਼ਾਹੀ ਕੀਤੀ ਗਈ : ਮਾਨ
'ਧੱਕੇਸ਼ਾਹੀ ਵਿਚਾਲੇ ਵੀ ਸਾਡੇ 67 ਉਮੀਦਵਾਰ ਜਿੱਤੇ'
'ਹਾਰ ਜਿੱਤ ਚੱਲਦੀ, ਰਹਿੰਦੀ ਪਾਰਟੀ ਮਜ਼ਬੂਤ ਹੋਈ'
ਕੇਂਦਰ ਨੂੰ ਕਿਸਾਨਾਂ ਦੀ ਸਮਝ ਨਹੀਂ ਆ ਰਹੀ : ਮਾਨ
ਕਾਨੂੰਨ ਮੌਤ ਦਾ ਵਾਰੰਟ, ਸੋਧਾਂ ਨਹੀਂ ਮਨਜ਼ੂਰ : ਮਾਨ

Continues below advertisement

JOIN US ON

Telegram