ਕਿਸਾਨੀ ਅੰਦੋਲਨ 'ਚ ਸਿੱਖ ਪ੍ਰਦਸ਼ਨੀ ਬਣੀ ਖਿੱਚ ਦਾ ਕੇਂਦਰ

Continues below advertisement
ਸਿੱਖ ਕੌਮ ਦਾ ਸ਼ਾਨਾਮਤਾ ਇਤਿਹਾਸ  
ਕਿਸਾਨੀ ਅੰਦੋਲਨ 'ਚ ਸਿੱਖ ਪ੍ਰਦਸ਼ਨੀ ਬਣੀ ਖਿੱਚ ਦਾ ਕੇਂਦਰ
ਸਿੱਖ ਇਤਿਹਾਸ ਨੂੰ ਕੀਤਾ ਜਾ ਰਿਹਾ ਹੈ ਰੂਪਮਾਨ
ਸਿੰਘੂ ਬਾਰਡਰ ਤੇ ਕਿਸਾਨ ਅੰਦੋਲਨ 'ਚ ਸਿੱਖ ਅਜਾਇਬ ਘਰ
ਮੁਹਾਲੀ ਦੇ ਪਿੰਡ ਬਲੋਂਗੀ ਤੋਂ ਲਿਆਂਦਾ ਆਰਜੀ ਅਜਾਇਬ ਘਰ
14 ਤੋਂ 15 ਘੰਟੇ ਦਾ ਸਫਰ ਤੈਅ ਕਰਕੇ ਪਹੁੰਚੇ ਸਿੰਘੂ ਬਾਰਡਰ  
ਜਬਰ ਜ਼ੁਲਮ ਦੇ ਖਿਲਾਫ ਸ਼ਹਾਦਤਾਂ ਦੇਣ ਵਾਲੇ ਯੋਧਿਆਂ ਦੀ ਗਾਥਾ
Continues below advertisement

JOIN US ON

Telegram