ਟਿਕਰੀ ਬਾਰਡਰ 'ਤੇ ਜਿਉਂਦੇ ਸਾੜੇ ਸ਼ਖ਼ਸ ਨੇ ਮਰਨ ਤੋਂ ਪਹਿਲਾਂ ਕਿਸ ਵੱਲ ਕੀਤਾ ਇਸ਼ਾਰਾ
ਬਹਾਦੁਰਗੜ੍ਹ ‘ਚ ਸ਼ਖ਼ਸ ਨੂੰ ਜਿਉੰਦਾ ਸਾੜਣਾ ਦਾ ਮਾਮਲਾ
ਭਰਾ ਦੀ ਸ਼ਿਕਾਇਤ ‘ਤੇ ਪੁਲਿਸ ਨੇ ਦਰਜ ਕੀਤੀ FIR
ਸ਼ਾਮ ਵੇਲੇ ਕਿਸਾਨ ਅੰਦੋਲਨ ਨੇੜੇ ਗਿਆ ਸੀ ਮੁਕੇਸ਼
ਹਰਿਆਣਾ ਦੇ ਪਿੰਡ ਕਸਾਰ ਦਾ ਰਹਿਣ ਵਾਲਾ ਸੀ ਮੁਕੇਸ਼
ਰੋਜ਼ਾਨਾ ਦੀ ਤਰ੍ਹਾਂ ਸ਼ਾਮ ਨੂੰ ਘੁੰਮਣ ਗਿਆ ਸੀ ਮੁਕੇਸ਼
ਤੇਲ ਛਿੜਕ ਕੇ ਜਿਉੰਦਾ ਸਾੜ ਦੇਣ ਦਾ ਇਲਜ਼ਾਮ
90% ਸੜੇ ਹੋਣ ਕਰਕੇ ਮੁਕੇਸ਼ ਨੂੰ PGI ਰੋਹਤਕ ਸ਼ਿਫਟ ਕੀਤਾ
ਹਸਪਤਾਲ ‘ਚ ਇਲਾਜ ਦੌਰਾਨ ਮੁਕੇਸ਼ ਦੀ ਮੌਤ ਹੋ ਗਈ
ਜਾਤੀਸੂਚਕ ਸ਼ਬਦ ਦੀ ਵਰਤੋ ਦਾ ਮਾਮਲਾ-ਮ੍ਰਿਤਕ ਦਾ ਰਿਸ਼ਤੇਦਾਰ
ਪਰਿਵਾਰ ਲਈ ਸੁਰੱਖਿਆ ਅਤੇ ਨੌਕਰੀ ਦੀ ਕੀਤੀ ਮੰਗ
ਚਾਰ ਲੋਕਾਂ ਨਾਲ ਪਹਿਲਾਂ ਸ਼ਰਾਬ ਪੀਤੀ-ਮ੍ਰਿਤਕ ਦਾ ਰਿਸ਼ਤੇਦਾਰ
'ਤਕਰਾਰ ਤੋਂ ਬਾਅਦ ਮੁਲਜ਼ਮਾਂ ਨੇ ਮੁਕੇਸ਼ ਨੂੰ ਸਾੜਿਆ'
ਮੁਕੇਸ਼ ਨੂੰ ਸਾੜਣ ਦੀ ਵਜ੍ਹਾ ਦਾ ਨਹੀਂ ਹੋ ਸਕਿਆ ਖੁਲਾਸਾ
Tags :
Tikri Border