ਅੱਜ ਮਨਾਉਣਗੇ ਸ਼ੁਭਕਰਨ ਦੀ ਬਰਸੀ ਸ਼ੰਭੂ ਬਾਰਡਰ 'ਤੇ ਵੱਡਾ ਇੱਕਠ!
ਜਿਹੜੇ ਮਨਾਉਣਗੇ ਅੱਜ ਦੇ ਹੀ ਦਿਨ ਖਨੌਰੀ ਬਾਰਡਰ ਤੇ ਮੋਦੀ ਦੀ ਸਰਕਾਰ ਵੱਲੋਂ ਔਰ ਅਰਧ ਸੈਨਿਕ ਫੋਰਸ ਔਰ ਪੁਲਿਸ ਵੱਡੇ ਅਧਿਕਾਰੀ ਐਸਪੀ ਵਰਗੇ ਦੱਸੇ ਜਾਂਦੇ ਜਿਨਾਂ ਨੇ ਸ਼ਹੀਦ ਸੁਭਕਰਨ ਸਿੰਘ ਜੀ ਦੇ ਸਿਰ ਚ ਗੋਲੀ ਮਾਰ ਕੇ ਉਹਨਾਂ ਨੂੰ ਸ਼ਹੀਦ ਕੀਤਾ ਸੀਗਾ ਔਰ ਭਾਜਪਾ ਨੇ ਕਿਸਾਨਾਂ ਦੇ ਖੂਨ ਦੇ ਵਿੱਚ ਤਾਂ ਜੋ ਜਿਹੜਾ ਵਾ ਸ਼ਹੀਦ ਸੁਭਰਨ ਦੇ ਜਿਹੜੇ ਦੋਸ਼ੀ ਨੇ ਉਹਨਾਂ ਨੂੰ ਸਲਾਖਾਂ ਦੇ ਪਿੱਛੇ ਸੁੱਟਿਆ ਜਾ ਸਕੇ। ਇਹਦੇ ਨਾਲ ਦੀ ਨਾਲ ਅੱਜ ਵੱਧ ਤੋਂ ਵੱਧ ਗਿਣਤੀ ਵਿੱਚ ਆਮ ਜਨਤਾ ਨੂੰ ਜਿਸ ਸ਼ਹੀਦ ਨੇ ਕਿਸਾਨਾਂ ਮਜ਼ਦੂਰਾਂ ਦੀ ਆਵਾਜ਼ ਨੂੰ ਪੂਰੀ ਦੁਨੀਆਂ ਵਿੱਚ ਪਹੁਚਾਇਆ ਚਾਹੇ ਉਹ ਐਮ ਐਸਪੀ ਲੀਗਲ ਗਰੰਟੀ ਕਾਨੂੰਨ ਸੀਗਾ ਚਾਹੇ ਦੇਸ਼ ਦੇ ਕਿਸਾਨ ਮਜ਼ਦੂਰ ਨੂੰ ਕਰਜਾ ਮੁਕਤ ਕਰਨਾ ਸੀ ਸੋ ਇਹ ਮੰਗਾਂ ਪੂਰੀ ਦੁਨੀਆਂ ਤੱਕ ਪਹੁੰਚਾਈਆਂ ਉਹਦੀ ਸ਼ਹਾਦਤ ਨੂੰ