ਕਿਸਾਨ ਅੰਦੋਲਨ ਕਾਰਨ ਸਿੰਘੂ ਬਾਰਡਰ 'ਤੇ ਵਪਾਰ ਪ੍ਰਭਾਵਿਤ,ਲੋਕਾਂ ਵੱਲੋਂ ਇੱਕ ਪਾਸੇ ਦਾ ਰਾਸਤਾ ਖੋਲਣ ਦੀ ਅਪੀਲ

Continues below advertisement
ਰਾਸ਼ਟਰਵਾਦੀ ਪਰਿਵਰਤਨ ਮੰਚ ਵੱਲੋਂ ਪ੍ਰੈਸ ਕਾਨਫਰੰਸ
140 ਦਿਨਾਂ ਤੋਂ ਦਿੱਲੀ ਦੀਆਂ ਹੱਦਾਂ 'ਤੇ ਧਰਨਾ ਦੇ ਰਹੇ ਕਿਸਾਨ
'ਕਿਸਾਨਾਂ ਦੇ ਧਰਨੇ ਕਾਰਨ ਵਪਾਰ ਹੋ ਰਿਹਾ ਪ੍ਰਭਾਵਿਤ'
'ਕਿਸਾਨਾਂ ਦੇ ਧਰਨੇ ਕਾਰਨ ਛੋਟੇ ਰੋਜ਼ਗਾਰ ਵੀ ਹੋ ਰਹੇ ਪ੍ਰਭਾਵਿਤ'
'ਆਮ ਲੋਕਾਂ ਵੱਲੋਂ ਬੌਰਡਰ ਖੋਲਣ ਦੀ ਅਪੀਲ'
'ਲੋਕਾਂ ਵੱਲੋਂ ਇੱਕ ਪਾਸੇ ਦਾ ਰਾਸਤਾ ਖੋਲਣ ਦੀ ਅਪੀਲ'
'ਸੋਨੀਪਤ ਨੂੰ ਹਰ ਦਿਨ ਕਰੀਬ ਡੇਢ ਸੋ ਕਰੋੜ ਦਾ ਹੁੰਦਾ ਘਾਟਾ'
'ਸਰਕਾਰ ਨੂੰ ਮੁਸ਼ਕਲ ਦਾ ਕਰਨਾ ਚਾਹੀਦਾ ਹੱਲ'
'ਪ੍ਰਸਾਸ਼ਨ ਨਾਲ ਕਈ ਵਾਰ ਗੱਲ ਕਰਨ ਦੀ ਕੀਤੀ ਕੋਸ਼ਿਸ਼'
'ਕਿਸਾਨ ਵੀ ਸਾਡੇ ਹੀ ਭਰਾ, ਕਿਸਾਨ ਸਾਡੇ ਪ੍ਰਤੀ ਸਕਾਰਾਤਮਕ'
'ਕਿਸਾਨਾਂ ਦੀਆਂ ਮੰਗਾਂ ਜਾਇਜ਼, ਸਰਕਾਰ ਨੂੰ ਧਿਆਨ ਦੇਣਾ ਚਾਹੀਦਾ'
 
 
Continues below advertisement

JOIN US ON

Telegram